
ਆਸਟ੍ਰੇਲੀਆ 'ਚ ਡਰਾਈਵਿੰਗ ਦੌਰਾਨ ਇਹ 3 ਆਮ ਗਲਤੀਆਂ ਪਵਾ ਸਕਦੀਆਂ ਨੇ ਭਾਰੀ ਜੁਰਮਾਨਾ
Radio Haanji Podcast
- Published
- May 19, 2026
- Duration
- 4:26
- Summary source
- description
- Last updated
- May 31, 2026
Discusses ਆਸਟ੍ਰੇਲੀਆ ਵਿੱਚ ਗੱਡੀ ਚਲਾਉਂਦੇ ਸਮੇਂ ਸਾਡੀਆਂ ਕੁਝ ਬਹੁਤ ਹੀ ਸਾਧਾਰਨ ਆਦਤਾਂ ਜਿਵੇਂ ਕਿ ਦੋਸਤਾਂ ਨੂੰ ਅਲਵਿਦਾ ਕਹਿਣ ਲਈ …
Summary
ਆਸਟ੍ਰੇਲੀਆ ਵਿੱਚ ਗੱਡੀ ਚਲਾਉਂਦੇ ਸਮੇਂ ਸਾਡੀਆਂ ਕੁਝ ਬਹੁਤ ਹੀ ਸਾਧਾਰਨ ਆਦਤਾਂ ਜਿਵੇਂ ਕਿ ਦੋਸਤਾਂ ਨੂੰ ਅਲਵਿਦਾ ਕਹਿਣ ਲਈ ਹਾਰਨ ਵਜਾਉਣਾ ਜਾਂ ਗਰਮੀਆਂ ਵਿੱਚ ਖਿੜਕੀ ਵਿੱਚੋਂ ਕੂਹਣੀ ਬਾਹਰ ਕੱਢਣਾ ਤੁਹਾਨੂੰ ਵੱਡੀ ਮੁਸੀਬਤ ਵਿੱਚ ਪਾ ਸਕਦਾ ਹੈ। ਰੇਡੀਓ ਹਾਂਜੀ 1674 AM ਦੇ ਇਸ ਵਿਸ਼ੇਸ਼ ਐਪੀਸੋਡ ਵਿੱਚ ਹੋਸਟ ਰਣਜੋਧ ਸਿੰਘ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਨ ਆਸਟ੍ਰੇਲੀਆਈ ਰੋਡ ਕਾਨੂੰਨ ਦੀਆਂ ਕੁਝ ਅਜਿਹੀਆਂ ਗੰਭੀਰ ਉਲੰਘਣਾਵਾਂ ਜਿਨ੍ਹਾਂ ਬਾਰੇ ਜਾਣ…
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਆਸਟ੍ਰੇਲੀਆ ਵਿੱਚ ਗੱਡੀ ਚਲਾਉਂਦੇ ਸਮੇਂ ਸਾਡੀਆਂ ਕੁਝ ਬਹੁਤ ਹੀ ਸਾਧਾਰਨ ਆਦਤਾਂ ਜਿਵੇਂ ਕਿ ਦੋਸਤਾਂ ਨੂੰ ਅਲਵਿਦਾ ਕਹਿਣ ਲਈ ਹਾਰਨ ਵਜਾਉਣਾ ਜਾਂ ਗਰਮੀਆਂ ਵਿੱਚ ਖਿੜਕੀ ਵਿੱਚੋਂ ਕੂਹਣੀ ਬਾਹਰ ਕੱਢਣਾ ਤੁਹਾਨੂੰ ਵੱਡੀ ਮੁਸੀਬਤ ਵਿੱਚ ਪਾ ਸਕਦਾ ਹੈ। ਰੇਡੀਓ ਹਾਂਜੀ 1674 AM ਦੇ ਇਸ ਵਿਸ਼ੇਸ਼ ਐਪੀਸੋਡ ਵਿੱਚ ਹੋਸਟ ਰਣਜੋਧ ਸਿੰਘ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਨ ਆਸਟ੍ਰੇਲੀਆਈ ਰੋਡ ਕਾਨੂੰਨ ਦੀਆਂ ਕੁਝ ਅਜਿਹੀਆਂ ਗੰਭੀਰ ਉਲੰਘਣਾਵਾਂ ਜਿਨ੍ਹਾਂ ਬਾਰੇ ਜਾਣਨਾ ਹਰ ਭਾਰਤੀ ਪ੍ਰਵਾਸੀ ਲਈ ਬਹੁਤ ਜ਼ਰੂਰੀ ਹੈ। ਵੱਖ-ਵੱਖ ਰਾਜਾਂ ਵਿੱਚ ਲੱਗਣ ਵਾਲੇ ਭਾਰੀ ਜੁਰਮਾਨਿਆਂ ਅਤੇ ਲਾਇਸੰਸ ਦੇ ਡੀਮੈਰਿਟ ਪੁਆਇੰਟਸ ਬਾਰੇ ਪੂਰੀ ਜਾਣਕਾਰੀ ਲਈ ਇਸ ਐਪੀਸੋਡ