
ਕਾਰਤਾਰ ਸਿੰਘ ਸਰਾਭਾ: ਗਦਰ ਲਹਿਰ ਦਾ ਉਹ ਨਾਇਕ ਜਿਸਨੂੰ ਭਗਤ ਸਿੰਘ ਆਪਣਾ ਗੁਰੂ ਮੰਨਦੇ ਸਨ
Radio Haanji Podcast
- Published
- May 23, 2026
- Duration
- 24:26
- Summary source
- description
- Last updated
- May 31, 2026
Discusses ਰੇਡੀਓ ਹਾਂਜੀ ਦੇ ਵਿਸ਼ੇਸ਼ ਸ਼ੋਅ "ਦੇਸ ਪੰਜਾਬ ਕੀ ਗੱਲ ਕੀਚੇ" ਵਿੱਚ ਹੋਸਟ ਰਣਜੋਧ ਸਿੰਘ ਅਤੇ ਮਹਿਮਾਨ ਪ੍ਰੀਤਮ ਸਿੰਘ ਰੂਪਾ…
Summary
ਰੇਡੀਓ ਹਾਂਜੀ ਦੇ ਵਿਸ਼ੇਸ਼ ਸ਼ੋਅ "ਦੇਸ ਪੰਜਾਬ ਕੀ ਗੱਲ ਕੀਚੇ" ਵਿੱਚ ਹੋਸਟ ਰਣਜੋਧ ਸਿੰਘ ਅਤੇ ਮਹਿਮਾਨ ਪ੍ਰੀਤਮ ਸਿੰਘ ਰੂਪਾਲ ਵਿਚਕਾਰ ਹੋਈ ਖਾਸ ਗੱਲਬਾਤ। ਇਸ ਐਪੀਸੋਡ ਵਿੱਚ ਸੁਣੋ ਗਦਰ ਲਹਿਰ ਦੇ ਮਹਾਨ ਨਾਇਕ ਸ਼ਹੀਦ ਕਾਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ (24 ਮਈ) ਨੂੰ ਸਮਰਪਿਤ ਇੱਕ ਭਾਵੁਕ ਅਤੇ ਇਤਿਹਾਸਕ ਚਰਚਾ। ਜਾਣੋ ਕਿਵੇਂ ਇੱਕ ਅਮੀਰ ਪਰਿਵਾਰ ਦਾ ਗਭਰੂ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਛੱਡ ਕੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਤੱਕ …
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਰੇਡੀਓ ਹਾਂਜੀ ਦੇ ਵਿਸ਼ੇਸ਼ ਸ਼ੋਅ "ਦੇਸ ਪੰਜਾਬ ਕੀ ਗੱਲ ਕੀਚੇ" ਵਿੱਚ ਹੋਸਟ ਰਣਜੋਧ ਸਿੰਘ ਅਤੇ ਮਹਿਮਾਨ ਪ੍ਰੀਤਮ ਸਿੰਘ ਰੂਪਾਲ ਵਿਚਕਾਰ ਹੋਈ ਖਾਸ ਗੱਲਬਾਤ। ਇਸ ਐਪੀਸੋਡ ਵਿੱਚ ਸੁਣੋ ਗਦਰ ਲਹਿਰ ਦੇ ਮਹਾਨ ਨਾਇਕ ਸ਼ਹੀਦ ਕਾਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ (24 ਮਈ) ਨੂੰ ਸਮਰਪਿਤ ਇੱਕ ਭਾਵੁਕ ਅਤੇ ਇਤਿਹਾਸਕ ਚਰਚਾ। ਜਾਣੋ ਕਿਵੇਂ ਇੱਕ ਅਮੀਰ ਪਰਿਵਾਰ ਦਾ ਗਭਰੂ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਛੱਡ ਕੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਤੱਕ ਪਹੁੰਚਿਆ ਅਤੇ ਕਿਵੇਂ ਉਹ ਸ਼ਹੀਦ ਭਗਤ ਸਿੰਘ ਦੇ ਸਭ ਤੋਂ ਵੱਡੇ ਆਦਰਸ਼ ਬਣੇ। #KartarSinghSabha #GhadarParty #DesPunjabKiGalKiche #RadioHaanji #PunjabiPodcast