
ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ: ਜੀਵਨ, ਮੁਹੱਬਤ ਤੇ ਦਰਦ ਦੀ ਦਾਸਤਾਨ - Jasmine Kaur
Radio Haanji Podcast
- Published
- May 24, 2026
- Duration
- 1h 10m
- Summary source
- description
- Last updated
- May 31, 2026
Discusses ਪੰਜਾਬੀ ਸਾਹਿਤ ਦੇ ਆਕਾਸ਼ ਵਿੱਚ ਇੱਕ ਅਜਿਹਾ ਸਿਤਾਰਾ ਚਮਕਿਆ, ਜਿਸ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਹੀ ਦਰਦ ਅਤੇ ਬਿਰਹਾ ਦ…
Summary
ਪੰਜਾਬੀ ਸਾਹਿਤ ਦੇ ਆਕਾਸ਼ ਵਿੱਚ ਇੱਕ ਅਜਿਹਾ ਸਿਤਾਰਾ ਚਮਕਿਆ, ਜਿਸ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਹੀ ਦਰਦ ਅਤੇ ਬਿਰਹਾ ਦੇ ਉਹ ਲਫ਼ਜ਼ ਲਿਖ ਦਿੱਤੇ ਜੋ ਰਹਿੰਦੀ ਦੁਨੀਆ ਤੱਕ ਅਮਰ ਰਹਿਣਗੇ। ਰੇਡੀਓ ਹਾਂਜੀ 1674 AM ਦੇ ਖ਼ਾਸ ਪ੍ਰੋਗਰਾਮ ਵਿੱਚ ਹੋਸਟ ਜੈਸਮੀਨ ਨੇ ਪੰਜਾਬ ਦੇ ਇਸ ਲਾਡਲੇ ਸ਼ਾਇਰ, ਸ਼ਿਵ ਕੁਮਾਰ ਬਟਾਲਵੀ, ਨੂੰ ਬਹੁਤ ਹੀ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਹੈ। ਅੰਮ੍ਰਿਤਾ ਪ੍ਰੀਤਮ ਉਨ੍ਹਾਂ ਨੂੰ ਪਿਆਰ ਨਾਲ "ਪੰਜਾਬ ਦਾ ਲਾਡਲਾ ਸ਼ਾਇਰ" ਕਹਿ…
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਪੰਜਾਬੀ ਸਾਹਿਤ ਦੇ ਆਕਾਸ਼ ਵਿੱਚ ਇੱਕ ਅਜਿਹਾ ਸਿਤਾਰਾ ਚਮਕਿਆ, ਜਿਸ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਹੀ ਦਰਦ ਅਤੇ ਬਿਰਹਾ ਦੇ ਉਹ ਲਫ਼ਜ਼ ਲਿਖ ਦਿੱਤੇ ਜੋ ਰਹਿੰਦੀ ਦੁਨੀਆ ਤੱਕ ਅਮਰ ਰਹਿਣਗੇ। ਰੇਡੀਓ ਹਾਂਜੀ 1674 AM ਦੇ ਖ਼ਾਸ ਪ੍ਰੋਗਰਾਮ ਵਿੱਚ ਹੋਸਟ ਜੈਸਮੀਨ ਨੇ ਪੰਜਾਬ ਦੇ ਇਸ ਲਾਡਲੇ ਸ਼ਾਇਰ, ਸ਼ਿਵ ਕੁਮਾਰ ਬਟਾਲਵੀ, ਨੂੰ ਬਹੁਤ ਹੀ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਹੈ। ਅੰਮ੍ਰਿਤਾ ਪ੍ਰੀਤਮ ਉਨ੍ਹਾਂ ਨੂੰ ਪਿਆਰ ਨਾਲ "ਪੰਜਾਬ ਦਾ ਲਾਡਲਾ ਸ਼ਾਇਰ" ਕਹਿੰਦੀ ਸੀ, ਅਤੇ ਕਰਤਾਰ ਸਿੰਘ ਦੁੱਗਲ, ਬਲਵੰਤ ਗਾਰਗੀ ਵਰਗੇ ਸਮਕਾਲੀ ਲੇਖਕ ਵੀ ਉਨ੍ਹਾਂ ਦੀ ਪ੍ਰਤਿਭਾ ਦੇ ਕਾਇਲ ਸਨ। ਕੁਦਰਤ ਦੀ ਗੋਦ ਵਿੱਚ ਬੀਤਿਆ ਬਚਪਨ ਸ਼ਿਵ ਦਾ ਮਨ ਪਰੰਪਰਾਗਤ ਪੜ