Cover art for Radio Haanji Podcast

02 June - Laughter Therapy - ਜਦੋਂ ਬੱਚਿਆਂ ਦੀਆਂ ਮਿੱਠੀਆਂ ਸ਼ਰਾਰਤਾਂ ਤੇ AI ਦੇ ਗੀਤਾਂ ਨੇ ਲਾਈਆਂ ਰੌਣਕਾਂ - Ranjodh Singh & Harmeet Toor

Radio Haanji Podcast

Published
June 2, 2026
Duration
49:28
Summary source
description
Last updated
Jun 14, 2026

Discusses ai.

Summary

ਰੇਡੀਓ ਹਾਂਜੀ 1674 AM ਦੇ ਬੇਹੱਦ ਮਕਬੂਲ ਸ਼ੋਅ ਲਾਫਟਰ ਥੈਰੇਪੀ ਵਿੱਚ ਹੋਸਟ ਰਣਜੋਧ ਸਿੰਘ ਅਤੇ ਹਰਿਆਣਵੀ ਤਾਊ ਹਰਮੀਤ ਤੂਰ ਨੇ ਮੈਲਬਰਨ ਦੀ ਠੰਢੀ ਸਵੇਰ ਨੂੰ ਹਾਸਿਆਂ ਦੇ ਨਾਂ ਕੀਤਾ। ਇਸ ਵਿਸ਼ੇਸ਼ ਐਪੀਸੋਡ ਵਿੱਚ ਰੇਡੀਓ ਹਾਂਜੀ ਦੇ ਨੰਨ੍ਹੇ ਸਰੋਤਿਆਂ ਮੰਨਤ, ਫ਼ਤਿਹ, ਸ਼੍ਰੇਆ, ਤੇਗ, ਯੁਵਰਾਜ, ਤਮਨੀਤ ਅਤੇ ਐਸ਼ਲੇ ਨੇ ਆਪਣੀਆਂ ਮਿੱਠੀਆਂ ਸ਼ਰਾਰਤਾਂ, ਮਜ਼ੇਦਾਰ ਬੁਝਾਰਤਾਂ, ਚੁਟਕਲਿਆਂ ਅਤੇ ਰਵਾਇਤੀ ਪੰਜਾਬੀ ਬੋਲੀਆਂ ਨਾਲ ਰੌਣਕਾਂ ਲਾਈਆਂ। ਇਸ ਸ਼ੋਅ ਦ…

Intelligent Report

Sign in to read teasers, or upgrade to Research Pro to commission intelligent report for this episode. Learn more →

Show notes

ਰੇਡੀਓ ਹਾਂਜੀ 1674 AM ਦੇ ਬੇਹੱਦ ਮਕਬੂਲ ਸ਼ੋਅ ਲਾਫਟਰ ਥੈਰੇਪੀ ਵਿੱਚ ਹੋਸਟ ਰਣਜੋਧ ਸਿੰਘ ਅਤੇ ਹਰਿਆਣਵੀ ਤਾਊ ਹਰਮੀਤ ਤੂਰ ਨੇ ਮੈਲਬਰਨ ਦੀ ਠੰਢੀ ਸਵੇਰ ਨੂੰ ਹਾਸਿਆਂ ਦੇ ਨਾਂ ਕੀਤਾ। ਇਸ ਵਿਸ਼ੇਸ਼ ਐਪੀਸੋਡ ਵਿੱਚ ਰੇਡੀਓ ਹਾਂਜੀ ਦੇ ਨੰਨ੍ਹੇ ਸਰੋਤਿਆਂ ਮੰਨਤ, ਫ਼ਤਿਹ, ਸ਼੍ਰੇਆ, ਤੇਗ, ਯੁਵਰਾਜ, ਤਮਨੀਤ ਅਤੇ ਐਸ਼ਲੇ ਨੇ ਆਪਣੀਆਂ ਮਿੱਠੀਆਂ ਸ਼ਰਾਰਤਾਂ, ਮਜ਼ੇਦਾਰ ਬੁਝਾਰਤਾਂ, ਚੁਟਕਲਿਆਂ ਅਤੇ ਰਵਾਇਤੀ ਪੰਜਾਬੀ ਬੋਲੀਆਂ ਨਾਲ ਰੌਣਕਾਂ ਲਾਈਆਂ। ਇਸ ਸ਼ੋਅ ਦਾ ਮੁੱਖ ਆਕਰਸ਼ਣ AI ਟੈਕਨੋਲੋਜੀ ਰਾਹੀਂ ਬੱਚਿਆਂ ਦੇ ਜਨਮਦਿਨ 'ਤੇ ਲਾਈਵ ਤਿਆਰ ਕੀਤੇ ਗਏ ਖ਼ਾਸ ਪੰਜਾਬੀ ਅਤੇ ਅੰਗਰੇਜ਼ੀ ਗੀਤ ਰਹੇ, ਜਿਨ੍ਹਾਂ ਨੇ ਜਨਮਦਿਨ ਦੇ ਜਸ਼ਨ ਨੂੰ ਦੁੱਗਣਾ

Themes

  • ai