Cover art for Radio Haanji Podcast

ਦਲੀਪ ਕੌਰ ਟਿਵਾਣਾ ਦੀਆਂ ਅਮਰ ਕਹਾਣੀਆਂ: ਇੱਕ ਰਾਤ ਅਤੇ ਕੌਣ ਦਿਲਾਂ ਦੀਆਂ ਜਾਣੇ - Jasmine Kaur

Radio Haanji Podcast

Published
June 6, 2026
Duration
58:41
Summary source
description
Last updated
Jun 21, 2026

Discusses ਪੰਜਾਬੀ ਸਾਹਿਤ ਦੀ ਸਿਰਮੌਰ ਲੇਖਿਕਾ ਡਾ. ਦਲੀਪ ਕੌਰ ਟਿਵਾਣਾ ਜੀ ਦੀਆਂ ਦੋ ਬੇਹੱਦ ਭਾਵੁਕ ਅਤੇ ਦਿਲ ਨੂੰ ਛੂਹ ਜਾਣ ਵਾਲੀਆਂ …

Summary

ਪੰਜਾਬੀ ਸਾਹਿਤ ਦੀ ਸਿਰਮੌਰ ਲੇਖਿਕਾ ਡਾ. ਦਲੀਪ ਕੌਰ ਟਿਵਾਣਾ ਜੀ ਦੀਆਂ ਦੋ ਬੇਹੱਦ ਭਾਵੁਕ ਅਤੇ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ 'ਇੱਕ ਰਾਤ' ਅਤੇ 'ਕੌਣ ਦਿਲਾਂ ਦੀਆਂ ਜਾਣੇ' ਦੀ ਖ਼ੂਬਸੂਰਤ ਪੇਸ਼ਕਾਰੀ। ਸੁਣੋ ਔਰਤ ਦੇ ਮਨ ਦੇ ਗੁਬਾਰ, ਸਮਾਜਿਕ ਤਾਅਨਿਆਂ ਅਤੇ ਮੁਹੱਬਤ ਦੇ ਅਸੀਮ ਤਿਆਗ ਦੀ ਇਹ ਰੂਹਾਨੀ ਦਾਸਤਾਨ ਰੇਡੀਓ ਹਾਂਜੀ ਦੀ ਖ਼ਾਸ ਪੇਸ਼ਕਸ਼ ਵਿੱਚ।

Intelligent Report

Sign in to read teasers, or upgrade to Research Pro to commission intelligent report for this episode. Learn more →

Show notes