Cover art for Radio Haanji Podcast

19 June - Today Updates - ਟੈਲੀਗ੍ਰਾਮ ਪਾਬੰਦੀ ਅਤੇ ਈਰਾਨ-ਅਮਰੀਕਾ ਸਮਝੌਤਾ - Gautam Kapil

Radio Haanji Podcast

Published
June 19, 2026
Duration
30:50
Summary source
description
Last updated
Jun 28, 2026

Discusses ਰੇਡੀਓ ਹਾਂਜੀ ਦੇ ਵਿਸ਼ੇਸ਼ ਪੋਡਕਾਸਟ ਸ਼ੋਅ ਟੂਡੇ ਅਪਡੇਟਸ ਵਿੱਚ ਹੋਸਟ ਗੌਤਮ ਕਪਿਲ ਤੁਹਾਡੇ ਲਈ ਲੈ ਕੇ ਆਏ ਹਨ 19 ਜੂਨ 202…

Summary

ਰੇਡੀਓ ਹਾਂਜੀ ਦੇ ਵਿਸ਼ੇਸ਼ ਪੋਡਕਾਸਟ ਸ਼ੋਅ ਟੂਡੇ ਅਪਡੇਟਸ ਵਿੱਚ ਹੋਸਟ ਗੌਤਮ ਕਪਿਲ ਤੁਹਾਡੇ ਲਈ ਲੈ ਕੇ ਆਏ ਹਨ 19 ਜੂਨ 2026 ਦੀਆਂ ਵੱਡੀਆਂ ਦੇਸ਼-ਵਿਦੇਸ਼ ਦੀਆਂ ਸੁਰਖੀਆਂ। ਅੱਜ ਦੇ ਐਪੀਸੋਡ ਵਿੱਚ ਅਸੀਂ ਚਰਚਾ ਕਰਾਂਗੇ ਭਾਰਤ ਸਰਕਾਰ ਵੱਲੋਂ ਟੈਲੀਗ੍ਰਾਮ ਐਪ 'ਤੇ ਲਾਈ ਪਾਬੰਦੀ ਦੇ ਕਾਨੂੰਨੀ ਵਿਵਾਦ ਦੀ, ਜਿਸ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਾਣੋ ਰੂਸ-ਯੂਕਰੇਨ ਜੰਗ ਦੌਰਾਨ ਮਾਸਕੋ 'ਤੇ ਹੋਏ ਹੁਣ ਤੱਕ ਦੇ ਸਭ …

Intelligent Report

Sign in to read teasers, or upgrade to Research Pro to commission intelligent report for this episode. Learn more →

Show notes

ਰੇਡੀਓ ਹਾਂਜੀ ਦੇ ਵਿਸ਼ੇਸ਼ ਪੋਡਕਾਸਟ ਸ਼ੋਅ ਟੂਡੇ ਅਪਡੇਟਸ ਵਿੱਚ ਹੋਸਟ ਗੌਤਮ ਕਪਿਲ ਤੁਹਾਡੇ ਲਈ ਲੈ ਕੇ ਆਏ ਹਨ 19 ਜੂਨ 2026 ਦੀਆਂ ਵੱਡੀਆਂ ਦੇਸ਼-ਵਿਦੇਸ਼ ਦੀਆਂ ਸੁਰਖੀਆਂ। ਅੱਜ ਦੇ ਐਪੀਸੋਡ ਵਿੱਚ ਅਸੀਂ ਚਰਚਾ ਕਰਾਂਗੇ ਭਾਰਤ ਸਰਕਾਰ ਵੱਲੋਂ ਟੈਲੀਗ੍ਰਾਮ ਐਪ 'ਤੇ ਲਾਈ ਪਾਬੰਦੀ ਦੇ ਕਾਨੂੰਨੀ ਵਿਵਾਦ ਦੀ, ਜਿਸ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਾਣੋ ਰੂਸ-ਯੂਕਰੇਨ ਜੰਗ ਦੌਰਾਨ ਮਾਸਕੋ 'ਤੇ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਡਰੋਨ ਹਮਲੇ ਅਤੇ ਅਮਰੀਕਾ-ਈਰਾਨ ਵਿਚਾਲੇ ਹੋਏ ਇਤਿਹਾਸਕ ਜੰਗਬੰਦੀ ਸਮਝੌਤੇ ਬਾਰੇ, ਜਿਸ ਨੂੰ ਪਾਕਿਸਤਾਨ ਇਸਲਾਮਾਬਾਦ ਐਕੌਰਡ ਦਾ ਨਾਮ ਦੇ ਰਿਹਾ ਹੈ। ਆਸਟ੍ਰੇਲੀਆਈ ਖ਼ਬਰਾ