Cover art for Radio Haanji Podcast

ਮੈਂ ਦੌੜਨਾ ਹੈ - ਪੋਲੀਓ ਤੋਂ ਓਲੰਪਿਕ ਗੋਲਡ ਮੈਡਲ ਤੱਕ- Punjbai Audio Story - Ranjodh Singh

Radio Haanji Podcast

Published
June 29, 2026
Duration
15:58
Summary source
description
Last updated
Jul 5, 2026

Discusses ਸੁਣੋ ਵਿਲਮਾ ਰੁਡੋਲਫ ਦੀ ਉਹ ਭਾਵੁਕ ਅਤੇ ਪ੍ਰੇਰਨਾਦਾਇਕ ਦਾਸਤਾਨ, ਜਿਸਨੇ ਬਚਪਨ ਵਿੱਚ ਪੋਲੀਓ ਵਰਗੀ ਲਾਇਲਾਜ ਬਿਮਾਰੀ ਅਤੇ ਗ…

Summary

ਸੁਣੋ ਵਿਲਮਾ ਰੁਡੋਲਫ ਦੀ ਉਹ ਭਾਵੁਕ ਅਤੇ ਪ੍ਰੇਰਨਾਦਾਇਕ ਦਾਸਤਾਨ, ਜਿਸਨੇ ਬਚਪਨ ਵਿੱਚ ਪੋਲੀਓ ਵਰਗੀ ਲਾਇਲਾਜ ਬਿਮਾਰੀ ਅਤੇ ਗ਼ਰੀਬੀ ਦੇ ਡੰਗ ਨੂੰ ਸਹਿੰਦਿਆਂ ਹੋਇਆਂ ਵੀ ਹਿੰਮਤ ਨਹੀਂ ਹਾਰੀ। 22 ਭੈਣ-ਭਰਾਵਾਂ ਵਿੱਚੋਂ ਇੱਕ, ਜਿਸਦੇ ਤੁਰਨ ਦੀ ਉਮੀਦ ਡਾਕਟਰਾਂ ਨੇ ਵੀ ਛੱਡ ਦਿੱਤੀ ਸੀ, ਉਹ ਕਿਵੇਂ ਮਾਂ ਦੇ ਅਟੁੱਟ ਵਿਸ਼ਵਾਸ ਅਤੇ ਆਪਣੇ ਅਡੋਲ ਇਰਾਦੇ ਸਦਕਾ 1960 ਰੋਮ ਓਲੰਪਿਕਸ ਵਿੱਚ 3 ਗੋਲਡ ਮੈਡਲ ਜਿੱਤ ਕੇ ਦੁਨੀਆ ਦੀ ਸਭ ਤੋਂ ਤੇਜ਼ ਔਰਤ ਬਣੀ? ਰੂਹ ਨ…

Intelligent Report

Sign in to read teasers, or upgrade to Research Pro to commission intelligent report for this episode. Learn more →

Show notes

ਸੁਣੋ ਵਿਲਮਾ ਰੁਡੋਲਫ ਦੀ ਉਹ ਭਾਵੁਕ ਅਤੇ ਪ੍ਰੇਰਨਾਦਾਇਕ ਦਾਸਤਾਨ, ਜਿਸਨੇ ਬਚਪਨ ਵਿੱਚ ਪੋਲੀਓ ਵਰਗੀ ਲਾਇਲਾਜ ਬਿਮਾਰੀ ਅਤੇ ਗ਼ਰੀਬੀ ਦੇ ਡੰਗ ਨੂੰ ਸਹਿੰਦਿਆਂ ਹੋਇਆਂ ਵੀ ਹਿੰਮਤ ਨਹੀਂ ਹਾਰੀ। 22 ਭੈਣ-ਭਰਾਵਾਂ ਵਿੱਚੋਂ ਇੱਕ, ਜਿਸਦੇ ਤੁਰਨ ਦੀ ਉਮੀਦ ਡਾਕਟਰਾਂ ਨੇ ਵੀ ਛੱਡ ਦਿੱਤੀ ਸੀ, ਉਹ ਕਿਵੇਂ ਮਾਂ ਦੇ ਅਟੁੱਟ ਵਿਸ਼ਵਾਸ ਅਤੇ ਆਪਣੇ ਅਡੋਲ ਇਰਾਦੇ ਸਦਕਾ 1960 ਰੋਮ ਓਲੰਪਿਕਸ ਵਿੱਚ 3 ਗੋਲਡ ਮੈਡਲ ਜਿੱਤ ਕੇ ਦੁਨੀਆ ਦੀ ਸਭ ਤੋਂ ਤੇਜ਼ ਔਰਤ ਬਣੀ? ਰੂਹ ਨੂੰ ਝੰਜੋੜਨ ਵਾਲੀ ਇਹ ਪੰਜਾਬੀ ਆਡੀਓ ਕਹਾਣੀ (Punjabi Audio Story) ਜ਼ਰੂਰ ਸੁਣੋ ਅਤੇ ਆਪਣੇ ਪਰਿਵਾਰ ਨਾਲ ਸਾਂਝੀ ਕਰੋ।