Cover art for Radio Haanji Podcast

ਪੰਜਾਬੀ ਲੇਖਕ ਉਪਕਾਰ ਗਿੱਲ - ਗੀਤਾਂ ਤੋਂ ਲੈ ਕੇ ਦੋ-ਮਿਸਰੇ ਸ਼ੇਅਰਾਂ ਤੱਕ ਦਾ ਸਫ਼ਰ

Radio Haanji Podcast

Published
July 4, 2026
Duration
19:28
Summary source
description
Last updated
Jul 5, 2026

Discusses ਪੰਜਾਬੀ ਲੇਖਕ ਉਪਕਾਰ ਗਿੱਲ ਨਾਲ ਇੱਕ ਖ਼ਾਸ ਸਾਹਿਤਕ ਮੁਲਾਕਾਤ, ਜਿਨ੍ਹਾਂ ਨੇ ਸਾਲ 2013 ਤੋਂ ਆਪਣੇ ਲਿਖਣ ਸਫ਼ਰ ਦੀ ਸ਼ੁਰੂਆ…

Summary

ਪੰਜਾਬੀ ਲੇਖਕ ਉਪਕਾਰ ਗਿੱਲ ਨਾਲ ਇੱਕ ਖ਼ਾਸ ਸਾਹਿਤਕ ਮੁਲਾਕਾਤ, ਜਿਨ੍ਹਾਂ ਨੇ ਸਾਲ 2013 ਤੋਂ ਆਪਣੇ ਲਿਖਣ ਸਫ਼ਰ ਦੀ ਸ਼ੁਰੂਆਤ ਕੀਤੀ। ਸਾਲ 2024 ਤੋਂ ਇੰਸਟਾਗ੍ਰਾਮ 'ਤੇ ਸਰਗਰਮ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਰਚਨਾਵਾਂ ਜਿਵੇਂ 'ਲੋਕਾਂ ਦੇ ਬੜੇ ਰੰਗ ਹੁੰਦੇ ਨੇ' ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਸੁਣੋ ਕਿਵੇਂ ਉਪਕਾਰ ਗਿੱਲ ਗ਼ਜ਼ਲ, ਨਜ਼ਮ, ਕਹਾਣੀਆਂ ਅਤੇ ਗੀਤਾਂ ਤੋਂ ਲੈ ਕੇ ਦੋ-ਮਿਸਰੇ (Two-liner) ਸ਼ੇਅਰਾਂ ਤੱਕ ਪੰਜਾਬੀ ਸਾਹਿਤ…

Intelligent Report

Sign in to read teasers, or upgrade to Research Pro to commission intelligent report for this episode. Learn more →

Show notes

ਪੰਜਾਬੀ ਲੇਖਕ ਉਪਕਾਰ ਗਿੱਲ ਨਾਲ ਇੱਕ ਖ਼ਾਸ ਸਾਹਿਤਕ ਮੁਲਾਕਾਤ, ਜਿਨ੍ਹਾਂ ਨੇ ਸਾਲ 2013 ਤੋਂ ਆਪਣੇ ਲਿਖਣ ਸਫ਼ਰ ਦੀ ਸ਼ੁਰੂਆਤ ਕੀਤੀ। ਸਾਲ 2024 ਤੋਂ ਇੰਸਟਾਗ੍ਰਾਮ 'ਤੇ ਸਰਗਰਮ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਰਚਨਾਵਾਂ ਜਿਵੇਂ 'ਲੋਕਾਂ ਦੇ ਬੜੇ ਰੰਗ ਹੁੰਦੇ ਨੇ' ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਸੁਣੋ ਕਿਵੇਂ ਉਪਕਾਰ ਗਿੱਲ ਗ਼ਜ਼ਲ, ਨਜ਼ਮ, ਕਹਾਣੀਆਂ ਅਤੇ ਗੀਤਾਂ ਤੋਂ ਲੈ ਕੇ ਦੋ-ਮਿਸਰੇ (Two-liner) ਸ਼ੇਅਰਾਂ ਤੱਕ ਪੰਜਾਬੀ ਸਾਹਿਤ ਦੇ ਵੱਖ-ਵੱਖ ਰੰਗਾਂ ਨੂੰ ਆਪਣੀ ਕਲਮ ਰਾਹੀਂ ਬਿਆਨ ਕਰਦੇ ਹਨ। ਸਮਾਜਿਕ ਸੰਵੇਦਨਸ਼ੀਲਤਾ, ਜਪਾਨੀ ਹਾਇਕੂ ਵਿਧਾ ਅਤੇ ਉਨ੍ਹਾਂ ਦੇ ਭਵਿੱਖ ਦੇ ਨਾਵਲ ਦੀਆਂ ਯੋਜਨਾਵਾਂ ਬਾਰੇ ਜਾਣਨ ਲਈ