Cover art for Radio Haanji Podcast

03 July - ਛੋਟੇ ਬੱਚਿਆਂ ਦੀਆਂ ਮਿੱਠੀਆਂ ਬੋਲੀਆਂ ਅਤੇ ਸ਼ਰਾਰਤਾਂ - Laughter Therapy - Krishna & Ranjodh Singh

Radio Haanji Podcast

Published
July 3, 2026
Duration
46:04
Summary source
description
Last updated
Jul 5, 2026

Discusses ਰੇਡੀਓ ਹਾਂਜੀ 1674 AM ਦੇ ਸਭ ਤੋਂ ਪਸੰਦੀਦਾ ਸੈਗਮੈਂਟ 'Laughter Therapy' ਵਿੱਚ ਆਸਟ੍ਰੇਲੀਆ ਦੇ ਨੰਨ੍ਹੇ ਪੰਜਾਬੀ ਬੱਚ…

Summary

ਰੇਡੀਓ ਹਾਂਜੀ 1674 AM ਦੇ ਸਭ ਤੋਂ ਪਸੰਦੀਦਾ ਸੈਗਮੈਂਟ 'Laughter Therapy' ਵਿੱਚ ਆਸਟ੍ਰੇਲੀਆ ਦੇ ਨੰਨ੍ਹੇ ਪੰਜਾਬੀ ਬੱਚਿਆਂ ਨੇ ਆਪਣੀ ਮਾਸੂਮੀਅਤ ਅਤੇ ਸ਼ਰਾਰਤਾਂ ਨਾਲ ਸਭ ਦਾ ਦਿਲ ਜਿੱਤ ਲਿਆ! ਸੁਣੋ ਮੰਨਤ, ਫ਼ਤਿਹ, ਸ਼੍ਰੇਆ, ਅਰਨਵ, ਤੇਗ਼, ਐਂਬਰ, ਗੁਰਬਾਜ਼, ਐਸ਼ਲੀਨ ਅਤੇ ਤਮਨੀਤ ਦੀਆਂ ਮਿੱਠੀਆਂ ਗੱਲਾਂ, ਰਵਾਇਤੀ ਬੋਲੀਆਂ ਅਤੇ ਦਿਲਚਸਪ ਬੁਝਾਰਤਾਂ। ਨਾਲ ਹੀ ਦੇਖੋ ਕਿਵੇਂ ਹੋਸਟ Ranjodh Singh ਅਤੇ Krishna ਨੇ ਸਟੂਡੀਓ ਵਿੱਚ ਮਨਾਇਆ ਮੰਡ …

Intelligent Report

Sign in to read teasers, or upgrade to Research Pro to commission intelligent report for this episode. Learn more →

Show notes

ਰੇਡੀਓ ਹਾਂਜੀ 1674 AM ਦੇ ਸਭ ਤੋਂ ਪਸੰਦੀਦਾ ਸੈਗਮੈਂਟ 'Laughter Therapy' ਵਿੱਚ ਆਸਟ੍ਰੇਲੀਆ ਦੇ ਨੰਨ੍ਹੇ ਪੰਜਾਬੀ ਬੱਚਿਆਂ ਨੇ ਆਪਣੀ ਮਾਸੂਮੀਅਤ ਅਤੇ ਸ਼ਰਾਰਤਾਂ ਨਾਲ ਸਭ ਦਾ ਦਿਲ ਜਿੱਤ ਲਿਆ! ਸੁਣੋ ਮੰਨਤ, ਫ਼ਤਿਹ, ਸ਼੍ਰੇਆ, ਅਰਨਵ, ਤੇਗ਼, ਐਂਬਰ, ਗੁਰਬਾਜ਼, ਐਸ਼ਲੀਨ ਅਤੇ ਤਮਨੀਤ ਦੀਆਂ ਮਿੱਠੀਆਂ ਗੱਲਾਂ, ਰਵਾਇਤੀ ਬੋਲੀਆਂ ਅਤੇ ਦਿਲਚਸਪ ਬੁਝਾਰਤਾਂ। ਨਾਲ ਹੀ ਦੇਖੋ ਕਿਵੇਂ ਹੋਸਟ Ranjodh Singh ਅਤੇ Krishna ਨੇ ਸਟੂਡੀਓ ਵਿੱਚ ਮਨਾਇਆ ਮੰਡ ਸਾਹਿਬ ਦਾ ਜਨਮਦਿਨ!