
02 July - Laughter Therapy, Kids Riddles & Global Warming - Krishna & Ranjodh Singh
Radio Haanji Podcast
- Published
- July 2, 2026
- Duration
- 58:14
- Summary source
- description
- Last updated
- Jul 5, 2026
Discusses ਅੱਜ ਦੇ ਭੱਜ-ਦੌੜ ਭਰੇ ਦੌਰ ਵਿੱਚ ਮਾਨਸਿਕ ਬੋਝ (mental stress) ਅਤੇ ਰੋਜ਼ਾਨਾ ਦੀਆਂ ਪਰੇਸ਼ਾਨੀਆਂ ਨੂੰ ਲਾਂਭੇ ਰੱਖਣ ਲਈ…
Summary
ਅੱਜ ਦੇ ਭੱਜ-ਦੌੜ ਭਰੇ ਦੌਰ ਵਿੱਚ ਮਾਨਸਿਕ ਬੋਝ (mental stress) ਅਤੇ ਰੋਜ਼ਾਨਾ ਦੀਆਂ ਪਰੇਸ਼ਾਨੀਆਂ ਨੂੰ ਲਾਂਭੇ ਰੱਖਣ ਲਈ ਹਾਸਾ ਸਭ ਤੋਂ ਵੱਡੀ ਦਵਾਈ ਹੈ। Radio Haanji 1674 AM ਦੇ ਵਿਸ਼ੇਸ਼ ਪ੍ਰੋਗਰਾਮ 'Laughter Therapy' ਵਿੱਚ ਹੋਸਟ ਰੰਜੋਧ ਸਿੰਘ ਅਤੇ ਕ੍ਰਿਸ਼ਨਾ ਭਾਰਦਵਾਜ ਤੁਹਾਡੇ ਲਈ ਲੈ ਕੇ ਆਏ ਹਨ ਹੱਸਣ-ਹਸਾਉਣ ਅਤੇ ਪਿਆਰੀਆਂ ਗੱਲਾਂ ਦਾ ਇੱਕ ਅਜਿਹਾ ਗੁਲਦਸਤਾ, ਜੋ ਤੁਹਾਡੇ ਚਿਹਰੇ 'ਤੇ ਮੁਸਕਾਨ ਲਿਆ ਦੇਵੇਗਾ। ਇਸ ਐਪੀਸੋਡ ਵਿੱਚ ਜ…
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਅੱਜ ਦੇ ਭੱਜ-ਦੌੜ ਭਰੇ ਦੌਰ ਵਿੱਚ ਮਾਨਸਿਕ ਬੋਝ (mental stress) ਅਤੇ ਰੋਜ਼ਾਨਾ ਦੀਆਂ ਪਰੇਸ਼ਾਨੀਆਂ ਨੂੰ ਲਾਂਭੇ ਰੱਖਣ ਲਈ ਹਾਸਾ ਸਭ ਤੋਂ ਵੱਡੀ ਦਵਾਈ ਹੈ। Radio Haanji 1674 AM ਦੇ ਵਿਸ਼ੇਸ਼ ਪ੍ਰੋਗਰਾਮ 'Laughter Therapy' ਵਿੱਚ ਹੋਸਟ ਰੰਜੋਧ ਸਿੰਘ ਅਤੇ ਕ੍ਰਿਸ਼ਨਾ ਭਾਰਦਵਾਜ ਤੁਹਾਡੇ ਲਈ ਲੈ ਕੇ ਆਏ ਹਨ ਹੱਸਣ-ਹਸਾਉਣ ਅਤੇ ਪਿਆਰੀਆਂ ਗੱਲਾਂ ਦਾ ਇੱਕ ਅਜਿਹਾ ਗੁਲਦਸਤਾ, ਜੋ ਤੁਹਾਡੇ ਚਿਹਰੇ 'ਤੇ ਮੁਸਕਾਨ ਲਿਆ ਦੇਵੇਗਾ। ਇਸ ਐਪੀਸੋਡ ਵਿੱਚ ਜਿੱਥੇ ਵੱਡਿਆਂ ਲਈ ਮਜ਼ਾਕੀਆ ਕਲਪਨਾਵਾਂ ਹਨ, ਉੱਥੇ ਹੀ ਨਿੱਕੇ-ਨਿੱਕੇ ਬੱਚਿਆਂ ਨੇ ਆਪਣੀਆਂ ਬੁਝਾਰਤਾਂ ਅਤੇ ਸਿਆਣਪ ਨਾਲ ਸਭ ਦਾ ਦਿਲ ਜਿੱਤ ਲਿਆ ਹੈ।