The Album
Radio Haanji Podcast
The Album: Anton Chekhov Story in Punjabi - Ranjodh Singh
- Published
- July 1, 2026
- Duration
- 20:14
- Summary source
- description
- Last updated
- Jul 5, 2026
Discusses ਸੁਣੋ ਵਿਸ਼ਵ ਪ੍ਰਸਿੱਧ ਲੇਖਕ ਐਂਟਨ ਚੈਖਵ (Anton Chekhov) ਦੀ ਲਿਖੀ ਬੇਹੱਦ ਖ਼ੂਬਸੂਰਤ ਕਹਾਣੀ 'ਦ ਐਲਬਮ' (The Album) …
Summary
ਸੁਣੋ ਵਿਸ਼ਵ ਪ੍ਰਸਿੱਧ ਲੇਖਕ ਐਂਟਨ ਚੈਖਵ (Anton Chekhov) ਦੀ ਲਿਖੀ ਬੇਹੱਦ ਖ਼ੂਬਸੂਰਤ ਕਹਾਣੀ 'ਦ ਐਲਬਮ' (The Album) Radio Haanji ਦੇ ਵਿਸ਼ੇਸ਼ ਪੋਡਕਾਸਟ ਵਿੱਚ। ਇਹ ਕਹਾਣੀ ਇੱਕ ਰਿਟਾਇਰ ਹੋ ਰਹੇ ਬੌਸ, ਉਸ ਦੇ ਦਫ਼ਤਰ ਦੇ ਕਰਮਚਾਰੀਆਂ ਦੀ ਚਾਪਲੂਸੀ ਅਤੇ ਇੱਕ ਛੋਟੇ ਬੱਚੇ ਦੀ ਇਮਾਨਦਾਰ ਮਾਸੂਮੀਅਤ ਦੇ ਦੁਆਲੇ ਘੁੰਮਦੀ ਹੈ, ਜੋ ਸਾਨੂੰ ਸਮਾਜ ਦੀ ਕੜਵੀ ਸੱਚਾਈ ਤੋਂ ਜਾਣੂ ਕਰਵਾਉਂਦੀ ਹੈ।
Intelligent Report
Sign in to read teasers, or upgrade to Research Pro to commission intelligent report for this episode. Learn more →
Show notes