Cover art for Radio Haanji Podcast

ਮਨ ਨੂੰ ਹੌਲਾ ਕਿਵੇਂ ਕਰੀਏ? ਗੌਤਮ ਬੁੱਧ ਦੀ ਪ੍ਰੇਰਨਾਦਾਇਕ ਕਹਾਣੀ - Ranjodh Singh

Radio Haanji Podcast

Published
July 6, 2026
Duration
15:49
Summary source
description
Last updated
Jul 12, 2026

Discusses ਜ਼ਿੰਦਗੀ ਦੇ ਸਫ਼ਰ ਵਿੱਚ ਚੱਲਦਿਆਂ ਸਾਡਾ ਮਨ ਅਕਸਰ ਬੇਲੋੜੀਆਂ ਸੋਚਾਂ ਅਤੇ ਓਵਰਥਿੰਕਿੰਗ (Overthinking) ਦੇ ਬੋਝ ਹੇਠ ਦੱ…

Summary

ਜ਼ਿੰਦਗੀ ਦੇ ਸਫ਼ਰ ਵਿੱਚ ਚੱਲਦਿਆਂ ਸਾਡਾ ਮਨ ਅਕਸਰ ਬੇਲੋੜੀਆਂ ਸੋਚਾਂ ਅਤੇ ਓਵਰਥਿੰਕਿੰਗ (Overthinking) ਦੇ ਬੋਝ ਹੇਠ ਦੱਬ ਜਾਂਦਾ ਹੈ। ਗੌਤਮ ਬੁੱਧ ਦੇ ਜੀਵਨ ਨਾਲ ਸੰਬੰਧਿਤ ਇਹ ਖ਼ਾਸ ਪੰਜਾਬੀ ਆਡੀਓ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਆਪਣੇ ਮਨ ਵਿੱਚੋਂ ਫ਼ਾਲਤੂ ਦੇ ਵਿਚਾਰਾਂ ਨੂੰ ਮਾਈਨਸ (Minus) ਕਰਕੇ ਮੌਜੂਦਾ ਪਲ ਵਿੱਚ ਜੀਣਾ ਹੈ। ਜੇਕਰ ਤੁਸੀਂ ਵੀ ਮਨ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ, ਤਾਂ ਇਹ ਪ੍ਰੇਰਨਾਦਾਇਕ ਕਹਾਣੀ ਜ਼ਰੂਰ ਸੁਣੋ। L…

Intelligent Report

Sign in to read teasers, or upgrade to Research Pro to commission intelligent report for this episode. Learn more →

Show notes

ਜ਼ਿੰਦਗੀ ਦੇ ਸਫ਼ਰ ਵਿੱਚ ਚੱਲਦਿਆਂ ਸਾਡਾ ਮਨ ਅਕਸਰ ਬੇਲੋੜੀਆਂ ਸੋਚਾਂ ਅਤੇ ਓਵਰਥਿੰਕਿੰਗ (Overthinking) ਦੇ ਬੋਝ ਹੇਠ ਦੱਬ ਜਾਂਦਾ ਹੈ। ਗੌਤਮ ਬੁੱਧ ਦੇ ਜੀਵਨ ਨਾਲ ਸੰਬੰਧਿਤ ਇਹ ਖ਼ਾਸ ਪੰਜਾਬੀ ਆਡੀਓ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਆਪਣੇ ਮਨ ਵਿੱਚੋਂ ਫ਼ਾਲਤੂ ਦੇ ਵਿਚਾਰਾਂ ਨੂੰ ਮਾਈਨਸ (Minus) ਕਰਕੇ ਮੌਜੂਦਾ ਪਲ ਵਿੱਚ ਜੀਣਾ ਹੈ। ਜੇਕਰ ਤੁਸੀਂ ਵੀ ਮਨ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ, ਤਾਂ ਇਹ ਪ੍ਰੇਰਨਾਦਾਇਕ ਕਹਾਣੀ ਜ਼ਰੂਰ ਸੁਣੋ। Listen free at haanji.com.au Radio Haanji App: iOS and Android