
ਆਜ਼ਾਦੀ ਤੋਂ ਪੰਜਾਬ ਵਿੱਚੋਂ ਅੱਡ ਕਰਕੇ “ਪੈਪਸੂ” ਸਟੇਟ ਬਣਾਉਣ ਦੀ ਕਿਉਂ ਲੋੜ ਪਈ? - Des Punjab Ki Gal Kiche
Radio Haanji Podcast
- Published
- July 17, 2026
- Duration
- 39:53
- Summary source
- description
- Last updated
- Jul 26, 2026
Discusses 1947 ਦੀ ਵੰਡ ਤੋਂ ਬਾਅਦ ਪੰਜਾਬ ਦੇ ਇਤਿਹਾਸ ਵਿੱਚ 15 ਜੁਲਾਈ 1948 ਨੂੰ ਇੱਕ ਨਵਾਂ ਅਧਿਆਏ ਜੁੜਿਆ ਜਦੋਂ 8 ਰਿਆਸਤਾਂ ਨੂੰ …
Summary
1947 ਦੀ ਵੰਡ ਤੋਂ ਬਾਅਦ ਪੰਜਾਬ ਦੇ ਇਤਿਹਾਸ ਵਿੱਚ 15 ਜੁਲਾਈ 1948 ਨੂੰ ਇੱਕ ਨਵਾਂ ਅਧਿਆਏ ਜੁੜਿਆ ਜਦੋਂ 8 ਰਿਆਸਤਾਂ ਨੂੰ ਮਿਲਾ ਕੇ ਪੈਪਸੂ ਸਟੇਟ ਦਾ ਨਿਰਮਾਣ ਕੀਤਾ ਗਿਆ। ਪਰ ਆਖਰ ਇਸਦੀ ਲੋੜ ਕਿਉਂ ਪਈ ਸੀ ਅਤੇ 1956 ਵਿੱਚ ਇਹ ਮੁੜ ਪੰਜਾਬ ਦਾ ਹਿੱਸਾ ਕਿਵੇਂ ਬਣਿਆ? ਰੇਡੀਓ ਹਾਂਜੀ ਦੇ ਖਾਸ ਪ੍ਰੋਗਰਾਮ 'ਇੱਕ ਦੇਸ ਪੰਜਾਬ ਕੀ ਗੱਲ ਕੀਚੈ' ਦੇ ਇਸ ਐਪੀਸੋਡ ਵਿੱਚ ਹੋਸਟ ਪ੍ਰੀਤਮ ਸਿੰਘ ਰੁਪਾਲ ਅਤੇ ਗੌਤਮ ਕਪਿਲ ਪੈਪਸੂ ਦੇ ਪੰਜਾਬ ਵਿੱਚੋਂ ਨਿਕਲਣ ਅਤੇ …
Intelligent Report
Sign in to read teasers, or upgrade to Research Pro to commission intelligent report for this episode. Learn more →
Show notes
1947 ਦੀ ਵੰਡ ਤੋਂ ਬਾਅਦ ਪੰਜਾਬ ਦੇ ਇਤਿਹਾਸ ਵਿੱਚ 15 ਜੁਲਾਈ 1948 ਨੂੰ ਇੱਕ ਨਵਾਂ ਅਧਿਆਏ ਜੁੜਿਆ ਜਦੋਂ 8 ਰਿਆਸਤਾਂ ਨੂੰ ਮਿਲਾ ਕੇ ਪੈਪਸੂ ਸਟੇਟ ਦਾ ਨਿਰਮਾਣ ਕੀਤਾ ਗਿਆ। ਪਰ ਆਖਰ ਇਸਦੀ ਲੋੜ ਕਿਉਂ ਪਈ ਸੀ ਅਤੇ 1956 ਵਿੱਚ ਇਹ ਮੁੜ ਪੰਜਾਬ ਦਾ ਹਿੱਸਾ ਕਿਵੇਂ ਬਣਿਆ? ਰੇਡੀਓ ਹਾਂਜੀ ਦੇ ਖਾਸ ਪ੍ਰੋਗਰਾਮ 'ਇੱਕ ਦੇਸ ਪੰਜਾਬ ਕੀ ਗੱਲ ਕੀਚੈ' ਦੇ ਇਸ ਐਪੀਸੋਡ ਵਿੱਚ ਹੋਸਟ ਪ੍ਰੀਤਮ ਸਿੰਘ ਰੁਪਾਲ ਅਤੇ ਗੌਤਮ ਕਪਿਲ ਪੈਪਸੂ ਦੇ ਪੰਜਾਬ ਵਿੱਚੋਂ ਨਿਕਲਣ ਅਤੇ ਮੁੜ ਸ਼ਾਮਲ ਹੋਣ ਦੀ ਡੂੰਘੀ ਅਤੇ ਭਾਵਨਾਤਮਕ ਕਹਾਣੀ ਸਾਂਝੀ ਕਰ ਰਹੇ ਹਨ। ਇਹ ਸਫ਼ਰ ਸਿਰਫ਼ ਸਿਆਸੀ ਹੱਦਾਂ ਦਾ ਨਹੀਂ, ਸਗੋਂ ਪੰਜਾਬ ਦੀ ਮਿੱਟੀ ਅਤੇ ਰਿਆਸਤਾਂ ਦੇ ਮਾਣ ਦਾ ਹੈ। ਪੂਰ