Cover art for Radio Haanji Podcast

ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦਾ ਇਤਿਹਾਸ - Bhai Taru Singh Ji History in Punjabi - Didar Singh

Radio Haanji Podcast

Published
July 16, 2026
Duration
7:58
Summary source
description
Last updated
Jul 26, 2026

Discusses ਪ੍ਰਣਾਮ ਸ਼ਹੀਦਾਂ ਨੂੰ! ਅੱਜ ਦੇ ਵਿਸ਼ੇਸ਼ ਐਪੀਸੋਡ ਵਿੱਚ ਸਰਵਣ ਕਰੋ ਸਿੱਖ ਇਤਿਹਾਸ ਦੀ ਉਹ ਲਾਸਾਨੀ ਦਾਸਤਾਨ, ਜਿਸ ਨੂੰ ਸੁਣ…

Summary

ਪ੍ਰਣਾਮ ਸ਼ਹੀਦਾਂ ਨੂੰ! ਅੱਜ ਦੇ ਵਿਸ਼ੇਸ਼ ਐਪੀਸੋਡ ਵਿੱਚ ਸਰਵਣ ਕਰੋ ਸਿੱਖ ਇਤਿਹਾਸ ਦੀ ਉਹ ਲਾਸਾਨੀ ਦਾਸਤਾਨ, ਜਿਸ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ। ਜਾਣੋ ਕਿਵੇਂ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਸਿੱਖੀ ਸਿਦਕ, ਨਿਸ਼ਕਾਮ ਸੇਵਾ ਅਤੇ ਆਪਣੇ ਸਾਬਤ ਸੂਰਤ ਕੇਸਾਂ ਦੀ ਰੱਖਿਆ ਲਈ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਜ਼ੁਲਮਾਂ ਅੱਗੇ ਝੁਕਣ ਦੀ ਬਜਾਏ ਰੰਬੇ ਨਾਲ ਆਪਣੀ ਖੋਪੜੀ ਲੁਹਾਉਣਾ ਪ੍ਰਵਾਨ ਕੀਤਾ। ਕਿਰਤ ਕਮਾਈ, ਦਸਵੰਧ ਅਤੇ ਅਟੱਲ ਭਰੋਸੇ ਦ…

Intelligent Report

Sign in to read teasers, or upgrade to Research Pro to commission intelligent report for this episode. Learn more →

Show notes

ਪ੍ਰਣਾਮ ਸ਼ਹੀਦਾਂ ਨੂੰ! ਅੱਜ ਦੇ ਵਿਸ਼ੇਸ਼ ਐਪੀਸੋਡ ਵਿੱਚ ਸਰਵਣ ਕਰੋ ਸਿੱਖ ਇਤਿਹਾਸ ਦੀ ਉਹ ਲਾਸਾਨੀ ਦਾਸਤਾਨ, ਜਿਸ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ। ਜਾਣੋ ਕਿਵੇਂ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਸਿੱਖੀ ਸਿਦਕ, ਨਿਸ਼ਕਾਮ ਸੇਵਾ ਅਤੇ ਆਪਣੇ ਸਾਬਤ ਸੂਰਤ ਕੇਸਾਂ ਦੀ ਰੱਖਿਆ ਲਈ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਜ਼ੁਲਮਾਂ ਅੱਗੇ ਝੁਕਣ ਦੀ ਬਜਾਏ ਰੰਬੇ ਨਾਲ ਆਪਣੀ ਖੋਪੜੀ ਲੁਹਾਉਣਾ ਪ੍ਰਵਾਨ ਕੀਤਾ। ਕਿਰਤ ਕਮਾਈ, ਦਸਵੰਧ ਅਤੇ ਅਟੱਲ ਭਰੋਸੇ ਦੀ ਇਹ ਵੀਰਗਾਥਾ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਜ਼ਰੂਰ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।