Cover art for Radio Haanji Podcast

16 July - Laughter Therapy: ਬੱਚਿਆਂ ਦੀਆਂ ਮਾਸੂਮ ਬੁਝਾਰਤਾਂ ਅਤੇ ਹਾਸੇ - Krishna & Ranjodh Singh

Radio Haanji Podcast

Published
July 16, 2026
Duration
47:51
Summary source
description
Last updated
Jul 26, 2026

Discusses Radio Haanji 1674 AM ਦੇ ਲਾਈਵ ਸਟੂਡੀਓ ਵਿੱਚ Ranjodh Singh ਅਤੇ Krishna ਲੈ ਕੇ ਆਏ ਹਨ ਹਾਸੇ ਦਾ ਇੱਕ ਹੋਰ ਜ਼ਬਰਦ…

Summary

Radio Haanji 1674 AM ਦੇ ਲਾਈਵ ਸਟੂਡੀਓ ਵਿੱਚ Ranjodh Singh ਅਤੇ Krishna ਲੈ ਕੇ ਆਏ ਹਨ ਹਾਸੇ ਦਾ ਇੱਕ ਹੋਰ ਜ਼ਬਰਦਸਤ ਐਪੀਸੋਡ। ਇਸ ਵਾਰ ਸਾਡੇ ਨੰਨ੍ਹੇ ਕਾਲਰਸ ਤੇਗ, ਐਂਬਰ, ਯੁਵਰਾਜ ਅਤੇ ਸ਼੍ਰੇਆ ਨੇ ਆਪਣੀਆਂ ਮਾਸੂਮ ਬੁਝਾਰਤਾਂ, ਮਜ਼ੇਦਾਰ ਚੁਟਕਲਿਆਂ ਅਤੇ ਪੰਜਾਬੀ ਬੋਲੀਆਂ ਨਾਲ ਸਟੂਡੀਓ ਵਿੱਚ ਰੌਣਕਾਂ ਲਗਾ ਦਿੱਤੀਆਂ। ਇਸ ਤੋਂ ਇਲਾਵਾ, ਜਾਣੋ ਕਿ ਸਾਡਾ Subconscious Mind ਕਿਵੇਂ ਕੰਮ ਕਰਦਾ ਹੈ ਅਤੇ ਕੋਪਾ ਅਮੈਰਿਕਾ ਤੇ ਯੂਰੋ ਕੱਪ ਦਾ …

Intelligent Report

Sign in to read teasers, or upgrade to Research Pro to commission intelligent report for this episode. Learn more →

Show notes

Radio Haanji 1674 AM ਦੇ ਲਾਈਵ ਸਟੂਡੀਓ ਵਿੱਚ Ranjodh Singh ਅਤੇ Krishna ਲੈ ਕੇ ਆਏ ਹਨ ਹਾਸੇ ਦਾ ਇੱਕ ਹੋਰ ਜ਼ਬਰਦਸਤ ਐਪੀਸੋਡ। ਇਸ ਵਾਰ ਸਾਡੇ ਨੰਨ੍ਹੇ ਕਾਲਰਸ ਤੇਗ, ਐਂਬਰ, ਯੁਵਰਾਜ ਅਤੇ ਸ਼੍ਰੇਆ ਨੇ ਆਪਣੀਆਂ ਮਾਸੂਮ ਬੁਝਾਰਤਾਂ, ਮਜ਼ੇਦਾਰ ਚੁਟਕਲਿਆਂ ਅਤੇ ਪੰਜਾਬੀ ਬੋਲੀਆਂ ਨਾਲ ਸਟੂਡੀਓ ਵਿੱਚ ਰੌਣਕਾਂ ਲਗਾ ਦਿੱਤੀਆਂ। ਇਸ ਤੋਂ ਇਲਾਵਾ, ਜਾਣੋ ਕਿ ਸਾਡਾ Subconscious Mind ਕਿਵੇਂ ਕੰਮ ਕਰਦਾ ਹੈ ਅਤੇ ਕੋਪਾ ਅਮੈਰਿਕਾ ਤੇ ਯੂਰੋ ਕੱਪ ਦਾ ਤਾਜ਼ਾ ਰੋਮਾਂਚ!