Cover art for Radio Haanji Podcast

15 July - Laughter Therapy - ਬੱਚਿਆਂ ਦੇ ਚੁਟਕਲੇ ਤੇ ਜਨਮਦਿਨ ਦੀਆਂ ਰੌਣਕਾਂ - Preetinder Grewal & Ranjodh Singh

Radio Haanji Podcast

Published
July 14, 2026
Duration
48:16
Summary source
description
Last updated
Jul 26, 2026

Discusses ਰੇਡੀਓ ਹਾਂਜੀ 1674 AM ਦੀ ਇਸ ਖ਼ਾਸ ਸਵੇਰ ਨੂੰ ਬੱਚਿਆਂ ਦੀਆਂ ਮਾਸੂਮ ਕਿਲਕਾਰੀਆਂ ਅਤੇ ਦਿਮਾਗੀ ਬੁਝਾਰਤਾਂ ਨੇ ਹੋਰ ਵੀ ਰੰ…

Summary

ਰੇਡੀਓ ਹਾਂਜੀ 1674 AM ਦੀ ਇਸ ਖ਼ਾਸ ਸਵੇਰ ਨੂੰ ਬੱਚਿਆਂ ਦੀਆਂ ਮਾਸੂਮ ਕਿਲਕਾਰੀਆਂ ਅਤੇ ਦਿਮਾਗੀ ਬੁਝਾਰਤਾਂ ਨੇ ਹੋਰ ਵੀ ਰੰਗੀਨ ਬਣਾ ਦਿੱਤਾ! ਸੁਣੋ ਅਰਨਵ ਦਾ ਮਾਸਟਰ-ਪੱਪੂ ਵਾਲਾ ਮਜ਼ੇਦਾਰ ਚੁਟਕਲਾ, ਅਸੀਸ ਕੌਰ ਦੀ ਮਿੱਠੀ ਆਵਾਜ਼ ਵਿੱਚ ਪਰਿਵਾਰਕ ਟੱਪਾ, ਅਤੇ ਤੇਗ, ਐਂਬਰ ਤੇ ਫ਼ਤਿਹ ਦੀਆਂ ਦਿਮਾਗ ਘੁਮਾ ਦੇਣ ਵਾਲੀਆਂ ਰਵਾਇਤੀ ਪੰਜਾਬੀ ਬੁਝਾਰਤਾਂ। ਇਸ ਦੇ ਨਾਲ ਹੀ ਐਸ਼ਲੀਨ ਨੇ ਆਪਣੀ ਪਿਆਰੀ ਆਵਾਜ਼ ਵਿੱਚ ਪੁਰਾਣਾ ਖੇਡ ਗੀਤ "ਪੋਸ਼ਮ ਪਾ" ਸੁਣਾ ਕੇ ਸ…

Intelligent Report

Sign in to read teasers, or upgrade to Research Pro to commission intelligent report for this episode. Learn more →

Show notes

ਰੇਡੀਓ ਹਾਂਜੀ 1674 AM ਦੀ ਇਸ ਖ਼ਾਸ ਸਵੇਰ ਨੂੰ ਬੱਚਿਆਂ ਦੀਆਂ ਮਾਸੂਮ ਕਿਲਕਾਰੀਆਂ ਅਤੇ ਦਿਮਾਗੀ ਬੁਝਾਰਤਾਂ ਨੇ ਹੋਰ ਵੀ ਰੰਗੀਨ ਬਣਾ ਦਿੱਤਾ! ਸੁਣੋ ਅਰਨਵ ਦਾ ਮਾਸਟਰ-ਪੱਪੂ ਵਾਲਾ ਮਜ਼ੇਦਾਰ ਚੁਟਕਲਾ, ਅਸੀਸ ਕੌਰ ਦੀ ਮਿੱਠੀ ਆਵਾਜ਼ ਵਿੱਚ ਪਰਿਵਾਰਕ ਟੱਪਾ, ਅਤੇ ਤੇਗ, ਐਂਬਰ ਤੇ ਫ਼ਤਿਹ ਦੀਆਂ ਦਿਮਾਗ ਘੁਮਾ ਦੇਣ ਵਾਲੀਆਂ ਰਵਾਇਤੀ ਪੰਜਾਬੀ ਬੁਝਾਰਤਾਂ। ਇਸ ਦੇ ਨਾਲ ਹੀ ਐਸ਼ਲੀਨ ਨੇ ਆਪਣੀ ਪਿਆਰੀ ਆਵਾਜ਼ ਵਿੱਚ ਪੁਰਾਣਾ ਖੇਡ ਗੀਤ "ਪੋਸ਼ਮ ਪਾ" ਸੁਣਾ ਕੇ ਸਭ ਦਾ ਦਿਲ ਜਿੱਤ ਲਿਆ। ਪ੍ਰੋਗਰਾਮ ਦੇ ਅਖੀਰ ਵਿੱਚ Ranjodh Singh ਅਤੇ ਡਾਕਟਰ Preetinder Grewal ਨੇ ਸਰੋਤਿਆਂ ਦੇ ਸੰਦੇਸ਼ ਪੜ੍ਹੇ ਅਤੇ ਸਰਵਜੀਤ ਕੌਰ ਜੀ ਨੂੰ ਉਨ੍ਹਾਂ ਦੇ ਜ