Cover art for Radio Haanji Podcast

20 July - Spain Wins 2026 FIFA World Cup & Radio Haanji Laughter Therapy - Yash & Ranjodh Singh

Radio Haanji Podcast

Published
July 20, 2026
Duration
38:34
Summary source
description
Last updated
Jul 26, 2026

Discusses Spain ਨੇ ਰਚਿਆ ਇਤਿਹਾਸ! Argentina ਨੂੰ 1-0 ਨਾਲ ਹਰਾ ਕੇ Spain ਬਣਿਆ 2026 FIFA World Cup ਦਾ ਚੈਂਪੀਅਨ। ਇਸ ਖ਼ਾ…

Summary

Spain ਨੇ ਰਚਿਆ ਇਤਿਹਾਸ! Argentina ਨੂੰ 1-0 ਨਾਲ ਹਰਾ ਕੇ Spain ਬਣਿਆ 2026 FIFA World Cup ਦਾ ਚੈਂਪੀਅਨ। ਇਸ ਖ਼ਾਸ ਐਪੀਸੋਡ ਵਿੱਚ ਸੁਣੋ ਸਾਡੀ ਨਿੱਕੀ ਲਿਸਨਰ Arza ਦੀ ਜ਼ੁਬਾਨੀ ਮੈਚ ਦਾ ਰੋਮਾਂਚਕ ਹਾਲ, ਜਿਸ ਨੇ ਰਾਤ ਭਰ ਜਾਗ ਕੇ ਦੇਖਿਆ ਫਾਈਨਲ ਮੁਕਾਬਲਾ। ਇਸ ਦੇ ਨਾਲ ਹੀ, ਸਟੂਡੀਓ ਵਿੱਚ ਗੂੰਜਿਆ ਬੱਚਿਆਂ ਦਾ ਮਨਪਸੰਦ ਸ਼ੋਅ Laughter Therapy, ਜਿੱਥੇ Arnav, Teeg, Yuvraj, Mannat, ਅਤੇ Asees ਨੇ ਪਾਈਆਂ ਬਹੁਤ ਹੀ ਮਜ਼ੇਦਾਰ …

Intelligent Report

Sign in to read teasers, or upgrade to Research Pro to commission intelligent report for this episode. Learn more →

Show notes

Spain ਨੇ ਰਚਿਆ ਇਤਿਹਾਸ! Argentina ਨੂੰ 1-0 ਨਾਲ ਹਰਾ ਕੇ Spain ਬਣਿਆ 2026 FIFA World Cup ਦਾ ਚੈਂਪੀਅਨ। ਇਸ ਖ਼ਾਸ ਐਪੀਸੋਡ ਵਿੱਚ ਸੁਣੋ ਸਾਡੀ ਨਿੱਕੀ ਲਿਸਨਰ Arza ਦੀ ਜ਼ੁਬਾਨੀ ਮੈਚ ਦਾ ਰੋਮਾਂਚਕ ਹਾਲ, ਜਿਸ ਨੇ ਰਾਤ ਭਰ ਜਾਗ ਕੇ ਦੇਖਿਆ ਫਾਈਨਲ ਮੁਕਾਬਲਾ। ਇਸ ਦੇ ਨਾਲ ਹੀ, ਸਟੂਡੀਓ ਵਿੱਚ ਗੂੰਜਿਆ ਬੱਚਿਆਂ ਦਾ ਮਨਪਸੰਦ ਸ਼ੋਅ Laughter Therapy, ਜਿੱਥੇ Arnav, Teeg, Yuvraj, Mannat, ਅਤੇ Asees ਨੇ ਪਾਈਆਂ ਬਹੁਤ ਹੀ ਮਜ਼ੇਦਾਰ ਪੰਜਾਬੀ ਬੁਝਾਰਤਾਂ (Weekly Punjabi Riddles) ਤੇ ਸੁਣਾਏ ਹਾਸੋਹੀਣੇ ਚੁਟਕਲੇ। Listen Free At: haanji.com.au Radio Haanji App Mobile App: Available on iOS