Cover art for Radio Haanji Podcast

ਦੁੱਖਾਂ ਦਾ ਦਰਿਆ - Punjabi Audio Kahani - Ranjodh Singh

Radio Haanji Podcast

Published
August 13, 2026
Duration
16:19
Summary source
description
Last updated
Aug 19, 2026

Discusses ਦੁੱਖ ਇੱਕ ਦਰਿਆ ਵਾਂਗੂੰ ਹੁੰਦਾ ਹੈ, ਇਹ ਸੁੱਕਦਾ ਨਹੀਂ, ਬਸ ਇਹਦੇ ਵਿੱਚ ਤੈਰਨਾ ਸਿੱਖਣਾ ਪੈਂਦਾ ਹੈ! ਸੁਣੋ ਰੇਡੀਓ ਹਾਂਜੀ …

Summary

ਦੁੱਖ ਇੱਕ ਦਰਿਆ ਵਾਂਗੂੰ ਹੁੰਦਾ ਹੈ, ਇਹ ਸੁੱਕਦਾ ਨਹੀਂ, ਬਸ ਇਹਦੇ ਵਿੱਚ ਤੈਰਨਾ ਸਿੱਖਣਾ ਪੈਂਦਾ ਹੈ! ਸੁਣੋ ਰੇਡੀਓ ਹਾਂਜੀ ਦੀ ਵਿਸ਼ੇਸ਼ Punjabi Audio Kahani "ਦੁੱਖਾਂ ਦਾ ਦਰਿਆ" (Dukhan Da Dariya)। ਇਹ ਕਹਾਣੀ ਹੈ ਹਰਨਾਮ ਕੌਰ ਦੀ, ਜਿਸ ਨੇ ਪਤੀ ਦੀ ਮੌਤ ਅਤੇ ਪਰਿਵਾਰ ਵੱਲੋਂ ਬੇਦਖ਼ਲ ਕੀਤੇ ਜਾਣ ਤੋਂ ਬਾਅਦ ਵੀ ਹਾਰ ਨਹੀਂ ਮੰਨੀ। ਇੱਕ ਪੁਰਾਣੀ ਸਿਲਾਈ ਮਸ਼ੀਨ ਅਤੇ ਅਟੁੱਟ ਹੌਂਸਲੇ ਨਾਲ ਉਸ ਨੇ ਆਪਣੀ ਅਤੇ ਆਪਣੇ ਬੱਚਿਆਂ ਦੀ ਤਕਦੀਰ ਕਿਵੇ…

Intelligent Report

Sign in to read teasers, or upgrade to Research Pro to commission intelligent report for this episode. Learn more →

Show notes

ਦੁੱਖ ਇੱਕ ਦਰਿਆ ਵਾਂਗੂੰ ਹੁੰਦਾ ਹੈ, ਇਹ ਸੁੱਕਦਾ ਨਹੀਂ, ਬਸ ਇਹਦੇ ਵਿੱਚ ਤੈਰਨਾ ਸਿੱਖਣਾ ਪੈਂਦਾ ਹੈ! ਸੁਣੋ ਰੇਡੀਓ ਹਾਂਜੀ ਦੀ ਵਿਸ਼ੇਸ਼ Punjabi Audio Kahani "ਦੁੱਖਾਂ ਦਾ ਦਰਿਆ" (Dukhan Da Dariya)। ਇਹ ਕਹਾਣੀ ਹੈ ਹਰਨਾਮ ਕੌਰ ਦੀ, ਜਿਸ ਨੇ ਪਤੀ ਦੀ ਮੌਤ ਅਤੇ ਪਰਿਵਾਰ ਵੱਲੋਂ ਬੇਦਖ਼ਲ ਕੀਤੇ ਜਾਣ ਤੋਂ ਬਾਅਦ ਵੀ ਹਾਰ ਨਹੀਂ ਮੰਨੀ। ਇੱਕ ਪੁਰਾਣੀ ਸਿਲਾਈ ਮਸ਼ੀਨ ਅਤੇ ਅਟੁੱਟ ਹੌਂਸਲੇ ਨਾਲ ਉਸ ਨੇ ਆਪਣੀ ਅਤੇ ਆਪਣੇ ਬੱਚਿਆਂ ਦੀ ਤਕਦੀਰ ਕਿਵੇਂ ਬਦਲੀ, ਸੁਣੋ ਇਸ ਪ੍ਰੇਰਨਾਦਾਇਕ ਪੰਜਾਬੀ ਆਡੀਓ ਕਹਾਣੀ ਵਿੱਚ। 🎧 Listen free at: haanji.com.au 📱 Download Radio Haanji App: Available on iOS & Android #