Cover art for Radio Haanji Podcast

21 Aug - Kids Punjabi Boliyan, Bujharatan & Comedy - Nonia P Dayal and Ranjodh Singh

Radio Haanji Podcast

Published
August 21, 2026
Duration
49:51
Summary source
description
Last updated
Aug 30, 2026

Discusses ਸ਼ੁੱਕਰਵਾਰ ਦੀ ਸਵੇਰ ਹੋਵੇ ਅਤੇ ਰੇਡੀਓ ਹਾਂਜੀ 'ਤੇ ਹਾਸਿਆਂ ਦੀ ਮਹਿਫ਼ਿਲ ਨਾ ਸਜੇ, ਇਹ ਭਲਾ ਕਿਵੇਂ ਹੋ ਸਕਦਾ ਹੈ! Austra…

Summary

ਸ਼ੁੱਕਰਵਾਰ ਦੀ ਸਵੇਰ ਹੋਵੇ ਅਤੇ ਰੇਡੀਓ ਹਾਂਜੀ 'ਤੇ ਹਾਸਿਆਂ ਦੀ ਮਹਿਫ਼ਿਲ ਨਾ ਸਜੇ, ਇਹ ਭਲਾ ਕਿਵੇਂ ਹੋ ਸਕਦਾ ਹੈ! Australia ਦੇ ਸਭ ਤੋਂ ਮਕਬੂਲ ਭਾਰਤੀ ਰੇਡੀਓ ਨੈੱਟਵਰਕ Radio Haanji 1674 AM 'ਤੇ ਹਾਸਿਆਂ ਨਾਲ ਭਰਪੂਰ ਪ੍ਰੋਗਰਾਮ Laughter Therapy ਲੈ ਕੇ ਹਾਜ਼ਰ ਹੋਏ ਹੋਸਟ ਰਣਜੋਧ ਸਿੰਘ ਅਤੇ ਨੋਨੀਆ ਪੀ ਦਿਆਲ। ਰੋਜ਼ਾਨਾ ਜ਼ਿੰਦਗੀ ਦੀ ਭੱਜ-ਦੌੜ, ਕੰਮਕਾਜ ਦੇ ਤਣਾਅ ਅਤੇ ਮਨ ਦੇ ਬੋਝ ਨੂੰ ਇੱਕ ਪਾਸੇ ਰੱਖ ਕੇ ਖਿੜ-ਖਿੜਾ ਕੇ ਹੱਸਣ ਲਈ ਇ…

Intelligent Report

Sign in to read teasers, or upgrade to Research Pro to commission intelligent report for this episode. Learn more →

Show notes

ਸ਼ੁੱਕਰਵਾਰ ਦੀ ਸਵੇਰ ਹੋਵੇ ਅਤੇ ਰੇਡੀਓ ਹਾਂਜੀ 'ਤੇ ਹਾਸਿਆਂ ਦੀ ਮਹਿਫ਼ਿਲ ਨਾ ਸਜੇ, ਇਹ ਭਲਾ ਕਿਵੇਂ ਹੋ ਸਕਦਾ ਹੈ! Australia ਦੇ ਸਭ ਤੋਂ ਮਕਬੂਲ ਭਾਰਤੀ ਰੇਡੀਓ ਨੈੱਟਵਰਕ Radio Haanji 1674 AM 'ਤੇ ਹਾਸਿਆਂ ਨਾਲ ਭਰਪੂਰ ਪ੍ਰੋਗਰਾਮ Laughter Therapy ਲੈ ਕੇ ਹਾਜ਼ਰ ਹੋਏ ਹੋਸਟ ਰਣਜੋਧ ਸਿੰਘ ਅਤੇ ਨੋਨੀਆ ਪੀ ਦਿਆਲ। ਰੋਜ਼ਾਨਾ ਜ਼ਿੰਦਗੀ ਦੀ ਭੱਜ-ਦੌੜ, ਕੰਮਕਾਜ ਦੇ ਤਣਾਅ ਅਤੇ ਮਨ ਦੇ ਬੋਝ ਨੂੰ ਇੱਕ ਪਾਸੇ ਰੱਖ ਕੇ ਖਿੜ-ਖਿੜਾ ਕੇ ਹੱਸਣ ਲਈ ਇਹ ਸ਼ੋਅ ਪੂਰੇ ਆਸਟ੍ਰੇਲੀਆ ਵਿਚਲੇ Punjabi diaspora ਦਾ ਸਭ ਤੋਂ ਮਨਪਸੰਦ ਪਲੇਟਫਾਰਮ ਬਣ ਚੁੱਕਾ ਹੈ।