
19 Aug - Laughter Therapy, Hypercars, Kids Riddles & Morning Joy - Preetinder Grewal and Ranjodh Singh
Radio Haanji Podcast
- Published
- August 19, 2026
- Duration
- 49:51
- Summary source
- description
- Last updated
- Aug 30, 2026
Discusses ਸਵੇਰ ਦੀ ਸ਼ੁਰੂਆਤ ਜੇਕਰ ਹਾਸਿਆਂ, ਬੱਚਿਆਂ ਦੀਆਂ ਮਾਸੂਮ ਗੱਲਾਂ ਅਤੇ ਮਨੋਰੰਜਨ ਨਾਲ ਹੋਵੇ ਤਾਂ ਪੂਰਾ ਦਿਨ ਖ਼ੁਸ਼ਗਵਾਰ ਬਣ …
Summary
ਸਵੇਰ ਦੀ ਸ਼ੁਰੂਆਤ ਜੇਕਰ ਹਾਸਿਆਂ, ਬੱਚਿਆਂ ਦੀਆਂ ਮਾਸੂਮ ਗੱਲਾਂ ਅਤੇ ਮਨੋਰੰਜਨ ਨਾਲ ਹੋਵੇ ਤਾਂ ਪੂਰਾ ਦਿਨ ਖ਼ੁਸ਼ਗਵਾਰ ਬਣ ਜਾਂਦਾ ਹੈ। Radio Haanji 1674 AM ਦਾ ਹਰਮਨਪਿਆਰਾ ਸ਼ੋਅ Laughter Therapy ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਲਈ ਹਮੇਸ਼ਾ ਇੱਕ ਤਾਜ਼ਗੀ ਭਰਿਆ ਅਹਿਸਾਸ ਲੈ ਕੇ ਆਉਂਦਾ ਹੈ। 19 ਅਗਸਤ ਦੇ ਇਸ ਖ਼ਾਸ ਐਪੀਸੋਡ ਵਿੱਚ ਹੋਸਟ ਰਣਜੋਧ ਸਿੰਘ (Ranjodh Singh) ਅਤੇ ਡਾ. ਪ੍ਰੀਤਇੰਦਰ ਗਰੇਵਾਲ (Dr. Preetinder Grewal)…
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਸਵੇਰ ਦੀ ਸ਼ੁਰੂਆਤ ਜੇਕਰ ਹਾਸਿਆਂ, ਬੱਚਿਆਂ ਦੀਆਂ ਮਾਸੂਮ ਗੱਲਾਂ ਅਤੇ ਮਨੋਰੰਜਨ ਨਾਲ ਹੋਵੇ ਤਾਂ ਪੂਰਾ ਦਿਨ ਖ਼ੁਸ਼ਗਵਾਰ ਬਣ ਜਾਂਦਾ ਹੈ। Radio Haanji 1674 AM ਦਾ ਹਰਮਨਪਿਆਰਾ ਸ਼ੋਅ Laughter Therapy ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਲਈ ਹਮੇਸ਼ਾ ਇੱਕ ਤਾਜ਼ਗੀ ਭਰਿਆ ਅਹਿਸਾਸ ਲੈ ਕੇ ਆਉਂਦਾ ਹੈ। 19 ਅਗਸਤ ਦੇ ਇਸ ਖ਼ਾਸ ਐਪੀਸੋਡ ਵਿੱਚ ਹੋਸਟ ਰਣਜੋਧ ਸਿੰਘ (Ranjodh Singh) ਅਤੇ ਡਾ. ਪ੍ਰੀਤਇੰਦਰ ਗਰੇਵਾਲ (Dr. Preetinder Grewal) ਨੇ ਨੰਨ੍ਹੇ-ਮੁੰਨੇ ਸਰੋਤਿਆਂ ਨਾਲ ਮਿਲ ਕੇ ਰੇਡੀਓ ਸਟੂਡੀਓ ਵਿੱਚ ਖ਼ੂਬ ਰੌਣਕਾਂ ਲਗਾਈਆਂ।