
ਕੰਧਾਂ ਦੇ ਪਾਰ - Punjabi Audio Kahani - Ranjodh Singh
Radio Haanji Podcast
- Published
- August 26, 2026
- Duration
- 12:36
- Summary source
- description
- Last updated
- Sep 6, 2026
Discusses ਜਦੋਂ ਵਿਹੜੇ ਵਿੱਚ ਕੰਧਾਂ ਨਿਕਲ ਆਉਣ, ਤਾਂ ਕੀ ਖ਼ੂਨ ਦੇ ਰਿਸ਼ਤੇ ਸੱਚਮੁੱਚ ਬੇਗਾਨੇ ਹੋ ਜਾਂਦੇ ਹਨ? ਸੁਣੋ ਬੇਹੱਦ ਭਾਵੁਕ ਅ…
Summary
ਜਦੋਂ ਵਿਹੜੇ ਵਿੱਚ ਕੰਧਾਂ ਨਿਕਲ ਆਉਣ, ਤਾਂ ਕੀ ਖ਼ੂਨ ਦੇ ਰਿਸ਼ਤੇ ਸੱਚਮੁੱਚ ਬੇਗਾਨੇ ਹੋ ਜਾਂਦੇ ਹਨ? ਸੁਣੋ ਬੇਹੱਦ ਭਾਵੁਕ ਅਤੇ ਦਿਲ ਨੂੰ ਛੂਹ ਲੈਣ ਵਾਲੀ ਪੰਜਾਬੀ ਆਡੀਓ ਕਹਾਣੀ 'ਕੰਧਾਂ ਦੇ ਪਾਰ' (Beyond the Brick Walls), narrated by Ranjodh Singh on Radio Haanji. ਇਹ ਦਾਸਤਾਨ ਹੈ ਘਰ ਦੀ ਵੰਡ, ਆਪਸੀ ਖਿੱਚੋਤਾਣ, ਅਤੇ ਇੱਕ ਬੁੱਢੀ ਮਾਂ ਦੀ ਉਸ ਅਣਮੁੱਲੀ ਸੋਚ ਦੀ ਜਿਸ ਨੇ ਕੰਧ ਵਿਚਲੇ ਨਿੱਕੇ ਜਿਹੇ ਲਾਂਘੇ ਰਾਹੀਂ ਵੰਡੇ ਹੋਏ ਪਰਿਵ…
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਜਦੋਂ ਵਿਹੜੇ ਵਿੱਚ ਕੰਧਾਂ ਨਿਕਲ ਆਉਣ, ਤਾਂ ਕੀ ਖ਼ੂਨ ਦੇ ਰਿਸ਼ਤੇ ਸੱਚਮੁੱਚ ਬੇਗਾਨੇ ਹੋ ਜਾਂਦੇ ਹਨ? ਸੁਣੋ ਬੇਹੱਦ ਭਾਵੁਕ ਅਤੇ ਦਿਲ ਨੂੰ ਛੂਹ ਲੈਣ ਵਾਲੀ ਪੰਜਾਬੀ ਆਡੀਓ ਕਹਾਣੀ 'ਕੰਧਾਂ ਦੇ ਪਾਰ' (Beyond the Brick Walls), narrated by Ranjodh Singh on Radio Haanji. ਇਹ ਦਾਸਤਾਨ ਹੈ ਘਰ ਦੀ ਵੰਡ, ਆਪਸੀ ਖਿੱਚੋਤਾਣ, ਅਤੇ ਇੱਕ ਬੁੱਢੀ ਮਾਂ ਦੀ ਉਸ ਅਣਮੁੱਲੀ ਸੋਚ ਦੀ ਜਿਸ ਨੇ ਕੰਧ ਵਿਚਲੇ ਨਿੱਕੇ ਜਿਹੇ ਲਾਂਘੇ ਰਾਹੀਂ ਵੰਡੇ ਹੋਏ ਪਰਿਵਾਰ ਨੂੰ ਦੁਬਾਰਾ ਇੱਕ ਕਰ ਦਿੱਤਾ।