Cover art for Radio Haanji Podcast

31 Aug - Kids Jokes, Innocent Bujharatan & Morning Vibes - Krishan & Balkirat

Radio Haanji Podcast

Published
September 3, 2026
Duration
55:25
Summary source
description
Last updated
Sep 13, 2026

Discusses ਸਵੇਰ ਦੀ ਤਾਜ਼ਗੀ ਅਤੇ ਚਿਹਰੇ ’ਤੇ ਮੁਸਕਾਨ ਲਿਆਉਣ ਲਈ Radio Haanji 1674 AM ਦਾ ਮਸ਼ਹੂਰ ਸ਼ੋਅ Laughter Therapy ਹਮ…

Summary

ਸਵੇਰ ਦੀ ਤਾਜ਼ਗੀ ਅਤੇ ਚਿਹਰੇ ’ਤੇ ਮੁਸਕਾਨ ਲਿਆਉਣ ਲਈ Radio Haanji 1674 AM ਦਾ ਮਸ਼ਹੂਰ ਸ਼ੋਅ Laughter Therapy ਹਮੇਸ਼ਾ ਵਾਂਗ ਅੱਜ ਵੀ ਖਾਸ ਰਿਹਾ। ਹੋਸਟ Krishna ਅਤੇ Balkirat ਨਾਲ ਇਸ ਸਵੇਰ ਆਸਟ੍ਰੇਲੀਆ ਭਰ ਵਿੱਚੋਂ ਸਕੂਲ ਜਾਂਦੇ ਬੱਚਿਆਂ ਨੇ ਜੁੜ ਕੇ ਖੂਬ ਰੰਗ ਬੰਨ੍ਹਿਆ। ਹਾਸਿਆਂ, ਮਾਸੂਮ ਸ਼ਰਾਰਤਾਂ ਅਤੇ ਵਿਰਸੇ ਨਾਲ ਜੁੜੀਆਂ ਬੁਝਾਰਤਾਂ ਨੇ ਹਰ ਸੁਣਨ ਵਾਲੇ ਦਾ ਦਿਲ ਮੋਹ ਲਿਆ।

Intelligent Report

Sign in to read teasers, or upgrade to Research Pro to commission intelligent report for this episode. Learn more →

Show notes