Cover art for Radio Haanji Podcast

ਪਿਆਰ, ਸਲੀਕਾ ਅਤੇ ਆਤਮ-ਸਨਮਾਨ - Punjabi Audio Kahani - Ranjodh Singh

Radio Haanji Podcast

Published
September 15, 2026
Duration
42:04
Summary source
description
Last updated
Sep 27, 2026

Discusses ਕੀ ਸੁੰਦਰਤਾ ਅਤੇ ਰੁਤਬੇ ਦਾ ਹੰਕਾਰ ਇਨਸਾਨ ਨੂੰ ਅੰਨ੍ਹਾ ਕਰ ਦਿੰਦਾ ਹੈ? ਸੁਣੋ ਯੂਨਾਨੀ ਮਿਥਿਹਾਸ ਵਿੱਚੋਂ ਲਈ ਗਈ ਦਿਲ ਨੂੰ…

Summary

ਕੀ ਸੁੰਦਰਤਾ ਅਤੇ ਰੁਤਬੇ ਦਾ ਹੰਕਾਰ ਇਨਸਾਨ ਨੂੰ ਅੰਨ੍ਹਾ ਕਰ ਦਿੰਦਾ ਹੈ? ਸੁਣੋ ਯੂਨਾਨੀ ਮਿਥਿਹਾਸ ਵਿੱਚੋਂ ਲਈ ਗਈ ਦਿਲ ਨੂੰ ਛੂਹ ਲੈਣ ਵਾਲੀ punjabi audio kahani'ਪਿਆਰ, ਸਲੀਕਾ ਅਤੇ ਆਤਮ-ਸਨਮਾਨ'। ਇਹ ਦਾਸਤਾਨ ਹੈ ਆਪਣੇ ਹੁਸਨ ਦੇ ਹੰਕਾਰ ਵਿੱਚ ਡੁੱਬੇ ਨਾਰਸਿਸਸ (Narcissus) ਅਤੇ ਬੇਬੱਸ ਪਿਆਰ ਦੀ ਮੂਰਤ ਈਕੋ (Echo) ਦੀ। ਜਾਣੋ ਕਿ ਕਿਉਂ ਰਿਸ਼ਤਿਆਂ ਵਿੱਚ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਅਤੇ ਸੈਲਫ਼-ਰਿਸਪੈਕਟ ਸਭ ਤੋਂ ਜ਼ਰੂਰੀ ਹੁੰਦੀ …

Intelligent Report

Sign in to read teasers, or upgrade to Research Pro to commission intelligent report for this episode. Learn more →

Show notes

ਕੀ ਸੁੰਦਰਤਾ ਅਤੇ ਰੁਤਬੇ ਦਾ ਹੰਕਾਰ ਇਨਸਾਨ ਨੂੰ ਅੰਨ੍ਹਾ ਕਰ ਦਿੰਦਾ ਹੈ? ਸੁਣੋ ਯੂਨਾਨੀ ਮਿਥਿਹਾਸ ਵਿੱਚੋਂ ਲਈ ਗਈ ਦਿਲ ਨੂੰ ਛੂਹ ਲੈਣ ਵਾਲੀ punjabi audio kahani'ਪਿਆਰ, ਸਲੀਕਾ ਅਤੇ ਆਤਮ-ਸਨਮਾਨ'। ਇਹ ਦਾਸਤਾਨ ਹੈ ਆਪਣੇ ਹੁਸਨ ਦੇ ਹੰਕਾਰ ਵਿੱਚ ਡੁੱਬੇ ਨਾਰਸਿਸਸ (Narcissus) ਅਤੇ ਬੇਬੱਸ ਪਿਆਰ ਦੀ ਮੂਰਤ ਈਕੋ (Echo) ਦੀ। ਜਾਣੋ ਕਿ ਕਿਉਂ ਰਿਸ਼ਤਿਆਂ ਵਿੱਚ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਅਤੇ ਸੈਲਫ਼-ਰਿਸਪੈਕਟ ਸਭ ਤੋਂ ਜ਼ਰੂਰੀ ਹੁੰਦੀ ਹੈ। Listen free at haanji.com.au Radio Haanji App: Available on iOS and Android #PunjabiPodcast #PunjabiAudioKahani #RadioHaanji #KitaabKahani