
ਦੋ ਭਰਾ - Do Bhra - Punjabi Audio Kahani - Kitaab Kahani - Ranjodh Singh
Radio Haanji Podcast
- Published
- September 20, 2026
- Duration
- 16:41
- Summary source
- description
- Last updated
- Sep 27, 2026
Discusses ਜ਼ਮੀਨਾਂ ਵਿਕ ਜਾਣ ਤਾਂ ਮੁੜ ਬਣਾਈਆਂ ਜਾ ਸਕਦੀਆਂ ਹਨ, ਪਰ ਜਿਹੜੇ ਆਪਣੇ ਸਾਡੀ ਇੱਕ ਝਲਕ ਉਡੀਕਦੇ-ਉਡੀਕਦੇ ਤੁਰ ਜਾਣ, ਉਹ ਕਦ…
Summary
ਜ਼ਮੀਨਾਂ ਵਿਕ ਜਾਣ ਤਾਂ ਮੁੜ ਬਣਾਈਆਂ ਜਾ ਸਕਦੀਆਂ ਹਨ, ਪਰ ਜਿਹੜੇ ਆਪਣੇ ਸਾਡੀ ਇੱਕ ਝਲਕ ਉਡੀਕਦੇ-ਉਡੀਕਦੇ ਤੁਰ ਜਾਣ, ਉਹ ਕਦੇ ਵਾਪਸ ਨਹੀਂ ਮਿਲਦੇ... ਸੁਣੋ ਅਵਤਾਰ ਸਿੰਘ ਧਾਲੀਵਾਲ ਦੀ ਲਿਖੀ ਦਿਲ ਨੂੰ ਝੰਜੋੜ ਦੇਣ ਵਾਲੀ ਭਾਵੁਕ ਪੰਜਾਬੀ ਆਡੀਓ ਕਹਾਣੀ "ਦੋ ਭਰਾ" (Do Bhra), ਸਿਰਫ਼ Kitaab Kahani - Radio Haanji 1674 AM 'ਤੇ। ਦੋ ਬਜ਼ੁਰਗ ਭਰਾਵਾਂ ਦੇ ਅਟੁੱਟ ਮੋਹ, ਲਾਚਾਰੀ ਅਤੇ ਵਕਤ ਦੇ ਪਛਤਾਵੇ ਦੀ ਇਹ ਦਾਸਤਾਨ ਤੁਹਾਨੂੰ ਆਪਣੇ ਪਰਿਵਾਰਕ…
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਜ਼ਮੀਨਾਂ ਵਿਕ ਜਾਣ ਤਾਂ ਮੁੜ ਬਣਾਈਆਂ ਜਾ ਸਕਦੀਆਂ ਹਨ, ਪਰ ਜਿਹੜੇ ਆਪਣੇ ਸਾਡੀ ਇੱਕ ਝਲਕ ਉਡੀਕਦੇ-ਉਡੀਕਦੇ ਤੁਰ ਜਾਣ, ਉਹ ਕਦੇ ਵਾਪਸ ਨਹੀਂ ਮਿਲਦੇ... ਸੁਣੋ ਅਵਤਾਰ ਸਿੰਘ ਧਾਲੀਵਾਲ ਦੀ ਲਿਖੀ ਦਿਲ ਨੂੰ ਝੰਜੋੜ ਦੇਣ ਵਾਲੀ ਭਾਵੁਕ ਪੰਜਾਬੀ ਆਡੀਓ ਕਹਾਣੀ "ਦੋ ਭਰਾ" (Do Bhra), ਸਿਰਫ਼ Kitaab Kahani - Radio Haanji 1674 AM 'ਤੇ। ਦੋ ਬਜ਼ੁਰਗ ਭਰਾਵਾਂ ਦੇ ਅਟੁੱਟ ਮੋਹ, ਲਾਚਾਰੀ ਅਤੇ ਵਕਤ ਦੇ ਪਛਤਾਵੇ ਦੀ ਇਹ ਦਾਸਤਾਨ ਤੁਹਾਨੂੰ ਆਪਣੇ ਪਰਿਵਾਰਕ ਰਿਸ਼ਤਿਆਂ ਦੀ ਕਦਰ ਕਰਨ ਲਈ ਮਜਬੂਰ ਕਰ ਦੇਵੇਗੀ।