
ਮੋਚੀ ਤੇ ਸ਼ੈਤਾਨ - Shoemaker and the Devil - Punjabi Audio Story - Ranjodh Singh
Radio Haanji Podcast
- Published
- September 23, 2026
- Duration
- 22:16
- Summary source
- description
- Last updated
- Sep 30, 2026
Discusses ਕੀ ਅਮੀਰੀ ਹੀ ਜ਼ਿੰਦਗੀ ਦਾ ਅਸਲ ਸੁੱਖ ਹੈ? ਜਾਂ ਫਿਰ ਸੰਤੋਖ ਤੇ ਇਮਾਨਦਾਰੀ ਦੀ ਕਿਰਤ ਸਭ ਤੋਂ ਵੱਡੀ ਦੌਲਤ ਹੈ? ਐਂਤਨ ਚੈਖ਼…
Summary
ਕੀ ਅਮੀਰੀ ਹੀ ਜ਼ਿੰਦਗੀ ਦਾ ਅਸਲ ਸੁੱਖ ਹੈ? ਜਾਂ ਫਿਰ ਸੰਤੋਖ ਤੇ ਇਮਾਨਦਾਰੀ ਦੀ ਕਿਰਤ ਸਭ ਤੋਂ ਵੱਡੀ ਦੌਲਤ ਹੈ? ਐਂਤਨ ਚੈਖ਼ਵ (Anton Chekhov) ਦੀ ਲਿਖੀ ਮਸ਼ਹੂਰ ਸੰਸਾਰ ਕਲਾਸਿਕ ਕਹਾਣੀ 'The Shoemaker and the Devil' ਸੁਣੋ Radio Haanji ਦੇ ਵਿਸ਼ੇਸ਼ ਪ੍ਰੋਗਰਾਮ Kitaab Kahani ਵਿੱਚ। ਜਾਣੋ ਕਿ ਕਿਵੇਂ ਇੱਕ ਗ਼ਰੀਬ ਮੋਚੀ ਫ਼ਿਓਦੋਰ ਨੇ ਦੌਲਤ ਦੇ ਲਾਲਚ ਵਿੱਚ ਸ਼ੈਤਾਨ ਨਾਲ ਸੌਦਾ ਕੀਤਾ ਅਤੇ ਇੱਕੋ ਰਾਤ ਵਿੱਚ ਅਮੀਰੀ ਦੇ ਸਾਰੇ ਭਰਮ ਟੁ…
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਕੀ ਅਮੀਰੀ ਹੀ ਜ਼ਿੰਦਗੀ ਦਾ ਅਸਲ ਸੁੱਖ ਹੈ? ਜਾਂ ਫਿਰ ਸੰਤੋਖ ਤੇ ਇਮਾਨਦਾਰੀ ਦੀ ਕਿਰਤ ਸਭ ਤੋਂ ਵੱਡੀ ਦੌਲਤ ਹੈ? ਐਂਤਨ ਚੈਖ਼ਵ (Anton Chekhov) ਦੀ ਲਿਖੀ ਮਸ਼ਹੂਰ ਸੰਸਾਰ ਕਲਾਸਿਕ ਕਹਾਣੀ 'The Shoemaker and the Devil' ਸੁਣੋ Radio Haanji ਦੇ ਵਿਸ਼ੇਸ਼ ਪ੍ਰੋਗਰਾਮ Kitaab Kahani ਵਿੱਚ। ਜਾਣੋ ਕਿ ਕਿਵੇਂ ਇੱਕ ਗ਼ਰੀਬ ਮੋਚੀ ਫ਼ਿਓਦੋਰ ਨੇ ਦੌਲਤ ਦੇ ਲਾਲਚ ਵਿੱਚ ਸ਼ੈਤਾਨ ਨਾਲ ਸੌਦਾ ਕੀਤਾ ਅਤੇ ਇੱਕੋ ਰਾਤ ਵਿੱਚ ਅਮੀਰੀ ਦੇ ਸਾਰੇ ਭਰਮ ਟੁੱਟ ਗਏ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹੱਕ-ਸੱਚ ਦੀ ਰੋਟੀ ਅਤੇ ਰੱਬ ਦੇ ਸ਼ੁਕਰਾਨੇ ਵਿੱਚ ਜੋ ਸਕੂਨ ਹੈ, ਉਹ ਕਿਸੇ ਮਹਿਲ ਵਿੱਚ ਨਹੀਂ ਮਿਲ ਸਕਦਾ।