Cover art for Radio Haanji Podcast

Toine - An Emotional Punjabi Audio Story - Kitaab Kahani - Ranjodh Singh

Radio Haanji Podcast

Published
October 5, 2026
Duration
21:56
Summary source
description
Last updated
Oct 18, 2026

Discusses ਜ਼ਿੰਦਗੀ ਦੇ ਰੰਗ ਬੜੇ ਅਜੀਬ ਨੇ! ਜਦੋਂ ਤੱਕ ਤੋਇਨ ਤੰਦਰੁਸਤ ਸੀ, ਦੁਨੀਆ ਉਹਦੇ ਹਾਸੇ ਦੀ ਦੀਵਾਨੀ ਸੀ, ਪਰ ਬਿਮਾਰੀ ਨੇ ਉਸਦ…

Summary

ਜ਼ਿੰਦਗੀ ਦੇ ਰੰਗ ਬੜੇ ਅਜੀਬ ਨੇ! ਜਦੋਂ ਤੱਕ ਤੋਇਨ ਤੰਦਰੁਸਤ ਸੀ, ਦੁਨੀਆ ਉਹਦੇ ਹਾਸੇ ਦੀ ਦੀਵਾਨੀ ਸੀ, ਪਰ ਬਿਮਾਰੀ ਨੇ ਉਸਦੀ ਜ਼ਿੰਦਗੀ ਨੂੰ ਅਜਿਹੇ ਮੋੜ 'ਤੇ ਖੜ੍ਹਾ ਕੀਤਾ ਜਿੱਥੇ ਉਸਨੂੰ ਆਂਡੇ ਸੇਕ ਕੇ ਚੂਚੇ ਕੱਢਣ ਲਈ ਮਜਬੂਰ ਹੋਣਾ ਪਿਆ। ਸੁਣੋ ਫ੍ਰੈਂਚ ਲੇਖਕ Guy de Maupassant ਦੀ ਲਿਖੀ ਕਲਾਸਿਕ ਕਹਾਣੀ 'Toine' ਦਾ ਖੂਬਸੂਰਤ ਪੰਜਾਬੀ ਆਡੀਓ ਰੂਪਾਂਤਰਨ ਹੋਸਟ ਰਣਜੋਧ ਸਿੰਘ ਦੀ ਆਵਾਜ਼ ਵਿੱਚ, ਸਿਰਫ਼ ਰੇਡੀਓ ਹਾਂਜੀ ਦੇ ਪ੍ਰੋਗਰਾਮ 'ਕਿਤਾਬ ਕ…

Intelligent Report

Sign in to read teasers, or upgrade to Research Pro to commission intelligent report for this episode. Learn more →

Show notes

ਜ਼ਿੰਦਗੀ ਦੇ ਰੰਗ ਬੜੇ ਅਜੀਬ ਨੇ! ਜਦੋਂ ਤੱਕ ਤੋਇਨ ਤੰਦਰੁਸਤ ਸੀ, ਦੁਨੀਆ ਉਹਦੇ ਹਾਸੇ ਦੀ ਦੀਵਾਨੀ ਸੀ, ਪਰ ਬਿਮਾਰੀ ਨੇ ਉਸਦੀ ਜ਼ਿੰਦਗੀ ਨੂੰ ਅਜਿਹੇ ਮੋੜ 'ਤੇ ਖੜ੍ਹਾ ਕੀਤਾ ਜਿੱਥੇ ਉਸਨੂੰ ਆਂਡੇ ਸੇਕ ਕੇ ਚੂਚੇ ਕੱਢਣ ਲਈ ਮਜਬੂਰ ਹੋਣਾ ਪਿਆ। ਸੁਣੋ ਫ੍ਰੈਂਚ ਲੇਖਕ Guy de Maupassant ਦੀ ਲਿਖੀ ਕਲਾਸਿਕ ਕਹਾਣੀ 'Toine' ਦਾ ਖੂਬਸੂਰਤ ਪੰਜਾਬੀ ਆਡੀਓ ਰੂਪਾਂਤਰਨ ਹੋਸਟ ਰਣਜੋਧ ਸਿੰਘ ਦੀ ਆਵਾਜ਼ ਵਿੱਚ, ਸਿਰਫ਼ ਰੇਡੀਓ ਹਾਂਜੀ ਦੇ ਪ੍ਰੋਗਰਾਮ 'ਕਿਤਾਬ ਕਹਾਣੀ' (Kitaab Kahani) 'ਤੇ।