
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਫ਼ਲਸਫ਼ਾ ਅਤੇ ਜੋਤੀ ਜੋਤਿ ਦਿਵਸ ਇਤਿਹਾਸ - Didar Singh
Radio Haanji Podcast
- Published
- October 4, 2026
- Duration
- 14:22
- Summary source
- description
- Last updated
- Oct 18, 2026
Discusses ਰੇਡੀਓ ਹਾਂਜੀ ਦੇ ਇਸ ਵਿਸ਼ੇਸ਼ ਪੋਡਕਾਸਟ ਵਿੱਚ ਦੀਦਾਰ ਸਿੰਘ ਜੀ ਨਾਲ ਸਰਵਣ ਕਰੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵ…
Summary
ਰੇਡੀਓ ਹਾਂਜੀ ਦੇ ਇਸ ਵਿਸ਼ੇਸ਼ ਪੋਡਕਾਸਟ ਵਿੱਚ ਦੀਦਾਰ ਸਿੰਘ ਜੀ ਨਾਲ ਸਰਵਣ ਕਰੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਜੀਵਨ ਬਿਰਤਾਂਤ। ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਵੇਈਂ ਨਦੀ ਪ੍ਰਵੇਸ਼, ਜਨੇਊ ਦਾ ਖੰਡਨ, ਸੱਚਾ ਸੌਦਾ, ਸਿੱਧਾਂ ਨਾਲ ਗੋਸਟਿ, ਚਾਰ ਉਦਾਸੀਆਂ ਅਤੇ ਸੰਨ 1539 ਈਸਵੀ ਵਿੱਚ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤਿ ਸਮਾਉਣ ਤੱਕ ਦਾ ਵਿਸਥਾਰਪੂਰਵਕ ਇਤਿਹਾਸ। ਗੁਰੂ ਸਾਹਿਬ ਦਾ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਫ਼ਲ…
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਰੇਡੀਓ ਹਾਂਜੀ ਦੇ ਇਸ ਵਿਸ਼ੇਸ਼ ਪੋਡਕਾਸਟ ਵਿੱਚ ਦੀਦਾਰ ਸਿੰਘ ਜੀ ਨਾਲ ਸਰਵਣ ਕਰੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਜੀਵਨ ਬਿਰਤਾਂਤ। ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਵੇਈਂ ਨਦੀ ਪ੍ਰਵੇਸ਼, ਜਨੇਊ ਦਾ ਖੰਡਨ, ਸੱਚਾ ਸੌਦਾ, ਸਿੱਧਾਂ ਨਾਲ ਗੋਸਟਿ, ਚਾਰ ਉਦਾਸੀਆਂ ਅਤੇ ਸੰਨ 1539 ਈਸਵੀ ਵਿੱਚ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤਿ ਸਮਾਉਣ ਤੱਕ ਦਾ ਵਿਸਥਾਰਪੂਰਵਕ ਇਤਿਹਾਸ। ਗੁਰੂ ਸਾਹਿਬ ਦਾ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਫ਼ਲਸਫ਼ਾ ਅੱਜ ਵੀ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਹੈ। ਸੁਣੋ ਅਤੇ ਸਾਂਝਾ ਕਰੋ।