
ਇੱਕ ਅਧੂਰੀ ਜਿੱਤ - Punjabi Audio Story - Ranjodh Singh
Radio Haanji Podcast
- Published
- October 19, 2026
- Duration
- 17:46
- Summary source
- description
- Last updated
- Nov 1, 2026
Discusses ਕੀ ਜ਼ਿੰਦਗੀ ਦੀ ਜਿੱਤ ਉਸ ਕੀਮਤ ਤੋਂ ਵੱਡੀ ਹੁੰਦੀ ਹੈ ਜੋ ਅਸੀਂ ਆਪਣੇ ਅਪਨਿਆਂ ਨੂੰ ਗੁਆ ਕੇ ਚੁਕਾਉਂਦੇ ਹਾਂ? ਸੁਣੋ ਜਗਮੀਤ…
Summary
ਕੀ ਜ਼ਿੰਦਗੀ ਦੀ ਜਿੱਤ ਉਸ ਕੀਮਤ ਤੋਂ ਵੱਡੀ ਹੁੰਦੀ ਹੈ ਜੋ ਅਸੀਂ ਆਪਣੇ ਅਪਨਿਆਂ ਨੂੰ ਗੁਆ ਕੇ ਚੁਕਾਉਂਦੇ ਹਾਂ? ਸੁਣੋ ਜਗਮੀਤ ਦੀ ਅਮਰੀਕਾ ਵਿੱਚ 9 ਸਾਲਾਂ ਦੀ ਸੰਘਰਸ਼ੀ ਕਹਾਣੀ ਅਤੇ ਮਾਂ ਦੇ ਆਖਰੀ ਖ਼ਤ ਦਾ ਮਰਮਸਪਰਸ਼ੀ ਪ੍ਰਸੰਗ। ਸੀਨੀਅਰ ਪ੍ਰੋਡਿਊਸਰ ਰਣਜੋਧ ਸਿੰਘ ਦੀ ਭਾਵੁਕ ਆਵਾਜ਼ ਵਿੱਚ ਰੇਡੀਓ ਹਾਂਜੀ ਦੇ ਪ੍ਰੋਗਰਾਮ 'ਕਿਤਾਬ ਕਹਾਣੀ' ਰਾਹੀਂ ਪੇਸ਼ ਹੈ ਇਹ ਖ਼ਾਸ ਪੰਜਾਬੀ ਆਡੀਓ ਕਹਾਣੀ। ਰੇਡੀਓ ਹਾਂਜੀ ਦੇ 24x7 ਪੰਜਾਬੀ ਆਡੀਓ ਸਟ੍ਰੀਮ ਅਤੇ ਮੋਬਾਈ…
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਕੀ ਜ਼ਿੰਦਗੀ ਦੀ ਜਿੱਤ ਉਸ ਕੀਮਤ ਤੋਂ ਵੱਡੀ ਹੁੰਦੀ ਹੈ ਜੋ ਅਸੀਂ ਆਪਣੇ ਅਪਨਿਆਂ ਨੂੰ ਗੁਆ ਕੇ ਚੁਕਾਉਂਦੇ ਹਾਂ? ਸੁਣੋ ਜਗਮੀਤ ਦੀ ਅਮਰੀਕਾ ਵਿੱਚ 9 ਸਾਲਾਂ ਦੀ ਸੰਘਰਸ਼ੀ ਕਹਾਣੀ ਅਤੇ ਮਾਂ ਦੇ ਆਖਰੀ ਖ਼ਤ ਦਾ ਮਰਮਸਪਰਸ਼ੀ ਪ੍ਰਸੰਗ। ਸੀਨੀਅਰ ਪ੍ਰੋਡਿਊਸਰ ਰਣਜੋਧ ਸਿੰਘ ਦੀ ਭਾਵੁਕ ਆਵਾਜ਼ ਵਿੱਚ ਰੇਡੀਓ ਹਾਂਜੀ ਦੇ ਪ੍ਰੋਗਰਾਮ 'ਕਿਤਾਬ ਕਹਾਣੀ' ਰਾਹੀਂ ਪੇਸ਼ ਹੈ ਇਹ ਖ਼ਾਸ ਪੰਜਾਬੀ ਆਡੀਓ ਕਹਾਣੀ। ਰੇਡੀਓ ਹਾਂਜੀ ਦੇ 24x7 ਪੰਜਾਬੀ ਆਡੀਓ ਸਟ੍ਰੀਮ ਅਤੇ ਮੋਬਾਈਲ ਐਪ ਰਾਹੀਂ ਜੁੜੋ ਸਾਡੀ ਅਮੀਰ ਸਾਹਿਤਕ ਵਿਰਸੇ ਨਾਲ। #PunjabiAudioStories #KitaabKahani #RanjodhSingh #RadioHaanji #PunjabiKahaniya #EmotionalStories