
22 Oct - Laughter Therapy, School Morning Masti & Fun Boliyan - Krishna & Nonia P Dayal
Radio Haanji Podcast
- Published
- October 22, 2026
- Duration
- 49:20
- Summary source
- description
- Last updated
- Nov 1, 2026
Discusses ਸ਼ੁੱਕਰਵਾਰ ਦੀ ਸਵੇਰ ਹੋਵੇ ਅਤੇ ਹਾਸਿਆਂ ਦੀ ਗੱਲ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ! Radio Haanji 1674 AM ਦੇ ਮਸ…
Summary
ਸ਼ੁੱਕਰਵਾਰ ਦੀ ਸਵੇਰ ਹੋਵੇ ਅਤੇ ਹਾਸਿਆਂ ਦੀ ਗੱਲ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ! Radio Haanji 1674 AM ਦੇ ਮਸ਼ਹੂਰ ਸੈਗਮੈਂਟ "Laughter Therapy" ਵਿੱਚ ਹੋਸਟ ਕ੍ਰਿਸ਼ਨਾ ਅਤੇ ਨੋਨੀਆ ਪੀ ਦਿਆਲ ਲੈ ਕੇ ਆਏ ਨੇ ਢੇਰ ਸਾਰੀਆਂ ਮਜ਼ੇਦਾਰ ਗੱਲਾਂ। ਦੀਵਾਲੀ ਦੀ ਸਫਾਈ ਦੇ ਕਿੱਸੇ, ਸਟੂਡੀਓ ਵਿੱਚ ਸਿਸਟਮ ਦਾ ਪੰਗਾ ਅਤੇ ਸਕੂਲ ਜਾਣ ਤੋਂ ਪਹਿਲਾਂ ਨਿੱਕੇ ਬੱਚਿਆਂ (ਮੰਨਤ, ਫਤਿਹ, ਅਰਨਵ, ਯੁਵਰਾਜ, ਤੇਗ, ਅੰਬਰ, ਅਸੀਸ ਕੌਰ ਤੇ ਤਵਨੀਤ) ਦੀਆਂ …
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਸ਼ੁੱਕਰਵਾਰ ਦੀ ਸਵੇਰ ਹੋਵੇ ਅਤੇ ਹਾਸਿਆਂ ਦੀ ਗੱਲ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ! Radio Haanji 1674 AM ਦੇ ਮਸ਼ਹੂਰ ਸੈਗਮੈਂਟ "Laughter Therapy" ਵਿੱਚ ਹੋਸਟ ਕ੍ਰਿਸ਼ਨਾ ਅਤੇ ਨੋਨੀਆ ਪੀ ਦਿਆਲ ਲੈ ਕੇ ਆਏ ਨੇ ਢੇਰ ਸਾਰੀਆਂ ਮਜ਼ੇਦਾਰ ਗੱਲਾਂ। ਦੀਵਾਲੀ ਦੀ ਸਫਾਈ ਦੇ ਕਿੱਸੇ, ਸਟੂਡੀਓ ਵਿੱਚ ਸਿਸਟਮ ਦਾ ਪੰਗਾ ਅਤੇ ਸਕੂਲ ਜਾਣ ਤੋਂ ਪਹਿਲਾਂ ਨਿੱਕੇ ਬੱਚਿਆਂ (ਮੰਨਤ, ਫਤਿਹ, ਅਰਨਵ, ਯੁਵਰਾਜ, ਤੇਗ, ਅੰਬਰ, ਅਸੀਸ ਕੌਰ ਤੇ ਤਵਨੀਤ) ਦੀਆਂ ਪਿਆਰੀਆਂ ਬੋਲੀਆਂ ਤੇ ਬੁਝਾਰਤਾਂ ਨੇ ਸ਼ੋਅ ਨੂੰ ਬੇਹੱਦ ਖਾਸ ਬਣਾ ਦਿੱਤਾ। ਨਾਲ ਹੀ ਲਾਲ ਜੀ ਦੇ ਵੱਖਰੇ ਚੁਟਕਲੇ ਤੁਹਾਨੂੰ ਹੱਸਣ ਲਈ ਮਜਬੂਰ ਕਰ ਦੇਣਗੇ। Listen free at haanji