Cover art for Radio Haanji Podcast

ਪੇਕਿਆਂ ਦਾ ਮੋਹ ਤੇ ਸੰਧਾਰਾ: Punjabi Emotional Story - Jassy Brar - Ranjodh Singh

Radio Haanji Podcast

Published
October 21, 2026
Duration
15:00
Summary source
description
Last updated
Nov 1, 2026

Discusses ਦਿਲ ਨੂੰ ਛੂਹ ਜਾਣ ਵਾਲੀ ਪੰਜਾਬੀ ਕਹਾਣੀ: ਪੇਕਿਆਂ ਦਾ ਮੋਹ ਤੇ ਸੰਧਾਰਾ (Kitaab Kahani) ਤਿਉਹਾਰਾਂ ਦੇ ਦਿਨਾਂ ਵਿੱਚ ਜਦ…

Summary

ਦਿਲ ਨੂੰ ਛੂਹ ਜਾਣ ਵਾਲੀ ਪੰਜਾਬੀ ਕਹਾਣੀ: ਪੇਕਿਆਂ ਦਾ ਮੋਹ ਤੇ ਸੰਧਾਰਾ (Kitaab Kahani) ਤਿਉਹਾਰਾਂ ਦੇ ਦਿਨਾਂ ਵਿੱਚ ਜਦੋਂ ਚਾਰੇ ਪਾਸੇ ਰੌਣਕਾਂ ਲੱਗਦੀਆਂ ਹਨ, ਤਾਂ ਹਰ ਧੀ ਦੀਆਂ ਅੱਖਾਂ ਆਪਣੇ ਪੇਕੇ ਪਿੰਡ ਵੱਲੋਂ ਆਉਂਦੇ ਰਾਹਾਂ ਨੂੰ ਹੀ ਤੱਕਦੀਆਂ ਹਨ। ਪਰ ਕਈ ਵਾਰ ਉਹ ਆਪਣੇ ਦਿਲ ਦਾ ਦੁੱਖ ਹੱਸ ਕੇ ਅਤੇ ਬਹਾਨੇ ਬਣਾ ਕੇ ਲੁਕਾ ਲੈਂਦੀ ਹੈ। ਜੈਸੀ ਬਰਾੜ ਦੀ ਲਿਖੀ ਤੇ ਸੁਖਵਿੰਦਰ ਕੌਰ ਜੀ ਰਾਹੀਂ ਪਹੁੰਚੀ ਇਹ ਭਾਵੁਕ ਕਹਾਣੀ ਰਿਸ਼ਤਿਆਂ ਦੀ ਕਦਰ, ਮ…

Intelligent Report

Sign in to read teasers, or upgrade to Research Pro to commission intelligent report for this episode. Learn more →

Show notes

ਦਿਲ ਨੂੰ ਛੂਹ ਜਾਣ ਵਾਲੀ ਪੰਜਾਬੀ ਕਹਾਣੀ: ਪੇਕਿਆਂ ਦਾ ਮੋਹ ਤੇ ਸੰਧਾਰਾ (Kitaab Kahani) ਤਿਉਹਾਰਾਂ ਦੇ ਦਿਨਾਂ ਵਿੱਚ ਜਦੋਂ ਚਾਰੇ ਪਾਸੇ ਰੌਣਕਾਂ ਲੱਗਦੀਆਂ ਹਨ, ਤਾਂ ਹਰ ਧੀ ਦੀਆਂ ਅੱਖਾਂ ਆਪਣੇ ਪੇਕੇ ਪਿੰਡ ਵੱਲੋਂ ਆਉਂਦੇ ਰਾਹਾਂ ਨੂੰ ਹੀ ਤੱਕਦੀਆਂ ਹਨ। ਪਰ ਕਈ ਵਾਰ ਉਹ ਆਪਣੇ ਦਿਲ ਦਾ ਦੁੱਖ ਹੱਸ ਕੇ ਅਤੇ ਬਹਾਨੇ ਬਣਾ ਕੇ ਲੁਕਾ ਲੈਂਦੀ ਹੈ। ਜੈਸੀ ਬਰਾੜ ਦੀ ਲਿਖੀ ਤੇ ਸੁਖਵਿੰਦਰ ਕੌਰ ਜੀ ਰਾਹੀਂ ਪਹੁੰਚੀ ਇਹ ਭਾਵੁਕ ਕਹਾਣੀ ਰਿਸ਼ਤਿਆਂ ਦੀ ਕਦਰ, ਮੋਹ ਅਤੇ ਨਿਰਸਵਾਰਥ ਪਿਆਰ ਦਾ ਸੁਨੇਹਾ ਦਿੰਦੀ ਹੈ। Listen to this full episode of Kitaab Kahani to reflect on the warmth of relationships and family bond