
ਲਾਲਚ ਦਾ ਅੰਤ - Punjabi Audio Story - Ranjodh Singh
Radio Haanji Podcast
- Published
- October 25, 2026
- Duration
- 17:27
- Summary source
- description
- Last updated
- Nov 8, 2026
Discusses ਕੀ ਲਾਲਚ ਕਦੇ ਮੁੱਕਦਾ ਹੈ? ਰੇਡੀਓ ਹਾਂਜੀ ਦੇ ਪ੍ਰਸਿੱਧ ਪ੍ਰੋਗਰਾਮ 'ਕਿਤਾਬ ਕਹਾਣੀ' ਵਿੱਚ ਸੀਨੀਅਰ ਪ੍ਰੋਡਿਊਸਰ ਰਣਜੋਧ ਸਿੰ…
Summary
ਕੀ ਲਾਲਚ ਕਦੇ ਮੁੱਕਦਾ ਹੈ? ਰੇਡੀਓ ਹਾਂਜੀ ਦੇ ਪ੍ਰਸਿੱਧ ਪ੍ਰੋਗਰਾਮ 'ਕਿਤਾਬ ਕਹਾਣੀ' ਵਿੱਚ ਸੀਨੀਅਰ ਪ੍ਰੋਡਿਊਸਰ ਰਣਜੋਧ ਸਿੰਘ ਲੈ ਕੇ ਆਏ ਹਨ ਇੱਕ ਰਾਜੇ ਦੀ ਰੂਹ ਕੰਬਾਊ ਕਹਾਣੀ ਜੋ ਧਨ ਦੀ ਖਾਤਰ ਆਪਣੀ ਅਤੇ ਆਪਣੇ ਅਪਨਿਆਂ ਦੀ ਬਲੀ ਦੇ ਦਿੰਦਾ ਹੈ। ਮੈਲਬੌਰਨ ਤੋਂ ਪ੍ਰਸਾਰਿਤ ਹੋਣ ਵਾਲੇ ਇਸ ਖਾਸ ਆਡੀਓ ਪ੍ਰੋਗਰਾਮ ਵਿੱਚ ਸੁਣੋ ਮਨੁੱਖੀ ਸੁਭਾਅ ਅਤੇ ਲਾਲਚ ਦੇ ਭੈੜੇ ਨਤੀਜਿਆਂ ਬਾਰੇ ਡੂੰਘੀ ਸਿੱਖਿਆ। ਰੇਡੀਓ ਹਾਂਜੀ ਦੇ 24x7 ਸਟ੍ਰੀਮ ਅਤੇ ਮੋਬਾਈਲ ਐਪ ਰ…
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਕੀ ਲਾਲਚ ਕਦੇ ਮੁੱਕਦਾ ਹੈ? ਰੇਡੀਓ ਹਾਂਜੀ ਦੇ ਪ੍ਰਸਿੱਧ ਪ੍ਰੋਗਰਾਮ 'ਕਿਤਾਬ ਕਹਾਣੀ' ਵਿੱਚ ਸੀਨੀਅਰ ਪ੍ਰੋਡਿਊਸਰ ਰਣਜੋਧ ਸਿੰਘ ਲੈ ਕੇ ਆਏ ਹਨ ਇੱਕ ਰਾਜੇ ਦੀ ਰੂਹ ਕੰਬਾਊ ਕਹਾਣੀ ਜੋ ਧਨ ਦੀ ਖਾਤਰ ਆਪਣੀ ਅਤੇ ਆਪਣੇ ਅਪਨਿਆਂ ਦੀ ਬਲੀ ਦੇ ਦਿੰਦਾ ਹੈ। ਮੈਲਬੌਰਨ ਤੋਂ ਪ੍ਰਸਾਰਿਤ ਹੋਣ ਵਾਲੇ ਇਸ ਖਾਸ ਆਡੀਓ ਪ੍ਰੋਗਰਾਮ ਵਿੱਚ ਸੁਣੋ ਮਨੁੱਖੀ ਸੁਭਾਅ ਅਤੇ ਲਾਲਚ ਦੇ ਭੈੜੇ ਨਤੀਜਿਆਂ ਬਾਰੇ ਡੂੰਘੀ ਸਿੱਖਿਆ। ਰੇਡੀਓ ਹਾਂਜੀ ਦੇ 24x7 ਸਟ੍ਰੀਮ ਅਤੇ ਮੋਬਾਈਲ ਐਪ ਰਾਹੀਂ ਸੁਣੋ ਇਹ ਖੂਬਸੂਰਤ ਪੰਜਾਬੀ ਸਾਹਿਤ। #PunjabiAudioStories #KitaabKahani #RanjodhSingh #RadioHaanji #PunjabiKahaniya #PunjabiSahit