
30 Oct -Indian Updates - ਡਿਜੀਟਲ ਠੱਗੀ ’ਤੇ ਬੈਂਕਾਂ ਦੀ ਜਵਾਬਦੇਹੀ ਤੈਅ - Pritam Singh Rupal
Radio Haanji Podcast
- Published
- October 30, 2026
- Duration
- 20:53
- Summary source
- description
- Last updated
- Nov 15, 2026
Discusses ਰੇਡੀਓ ਹਾਂਜੀ 1674 ਏਐਮ ਦੇ ਵਿਸ਼ੇਸ਼ ਸ਼ੋਅ ਇੰਡੀਅਨ ਅਪਡੇਟ ਦੇ ਅੱਜ ਦੇ ਐਪੀਸੋਡ ਵਿੱਚ ਹੋਸਟ ਪ੍ਰੀਤਮ ਸਿੰਘ ਰੂਪਾਲ ਅਤੇ ਰ…
Summary
ਰੇਡੀਓ ਹਾਂਜੀ 1674 ਏਐਮ ਦੇ ਵਿਸ਼ੇਸ਼ ਸ਼ੋਅ ਇੰਡੀਅਨ ਅਪਡੇਟ ਦੇ ਅੱਜ ਦੇ ਐਪੀਸੋਡ ਵਿੱਚ ਹੋਸਟ ਪ੍ਰੀਤਮ ਸਿੰਘ ਰੂਪਾਲ ਅਤੇ ਰਣਜੋਧ ਸਿੰਘ ਨੇ ਭਾਰਤ ਦੀਆਂ ਵੱਡੀਆਂ ਸਿਆਸੀ ਤੇ ਕਾਨੂੰਨੀ ਘਟਨਾਵਾਂ 'ਤੇ ਗੱਲਬਾਤ ਕੀਤੀ। ਇਸ ਐਪੀਸੋਡ ਵਿੱਚ ਸੁਪਰੀਮ ਕੋਰਟ ਵੱਲੋਂ ਡਿਜੀਟਲ ਠੱਗੀ ਦੇ ਮਾਮਲਿਆਂ ਵਿੱਚ ਬੈਂਕਾਂ ਦੀ ਜਵਾਬਦੇਹੀ ਤੈਅ ਕਰਨ ਦੇ ਫ਼ੈਸਲੇ ਅਤੇ ਸਾਈਬਰ ਸੁਰੱਖਿਆ ਨਿਯਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਸੁਨੀਲ ਜ…
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਰੇਡੀਓ ਹਾਂਜੀ 1674 ਏਐਮ ਦੇ ਵਿਸ਼ੇਸ਼ ਸ਼ੋਅ ਇੰਡੀਅਨ ਅਪਡੇਟ ਦੇ ਅੱਜ ਦੇ ਐਪੀਸੋਡ ਵਿੱਚ ਹੋਸਟ ਪ੍ਰੀਤਮ ਸਿੰਘ ਰੂਪਾਲ ਅਤੇ ਰਣਜੋਧ ਸਿੰਘ ਨੇ ਭਾਰਤ ਦੀਆਂ ਵੱਡੀਆਂ ਸਿਆਸੀ ਤੇ ਕਾਨੂੰਨੀ ਘਟਨਾਵਾਂ 'ਤੇ ਗੱਲਬਾਤ ਕੀਤੀ। ਇਸ ਐਪੀਸੋਡ ਵਿੱਚ ਸੁਪਰੀਮ ਕੋਰਟ ਵੱਲੋਂ ਡਿਜੀਟਲ ਠੱਗੀ ਦੇ ਮਾਮਲਿਆਂ ਵਿੱਚ ਬੈਂਕਾਂ ਦੀ ਜਵਾਬਦੇਹੀ ਤੈਅ ਕਰਨ ਦੇ ਫ਼ੈਸਲੇ ਅਤੇ ਸਾਈਬਰ ਸੁਰੱਖਿਆ ਨਿਯਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਸੁਨੀਲ ਜਾਖੜ ਵੱਲੋਂ ਰਾਜਪਾਲ ਨੂੰ ਲਿਖੇ ਪੱਤਰ, ਚੋਣ ਜ਼ਾਬਤੇ ਦੀ ਮੰਗ, ਸੰਗਰੂਰ ਵਿੱਚ ਰਾਹੁਲ ਗਾਂਧੀ ਦੀ ਇਨਸਾਫ਼ ਰੈਲੀ ਅਤੇ ਵਾਰਾਣਸੀ ਐਮਐਲਸੀ ਸੀਟ ਦੇ ਨਤੀਜਿਆਂ ਦੀ ਪੜਚੋਲ ਕੀਤੀ ਗਈ ਹੈ