
ਅੱਜ ਹਨ ਅਮਰੀਕੀ ਮੱਧਕਾਲੀ ਚੋਣਾਂ: ਕਿਵੇਂ ਤੈਅ ਹੋਵੇਗੀ ਟਰੰਪ ਦੀ ਕਿਸਮਤ? - The Insight Report - Gautam Kapil
Radio Haanji Podcast
- Published
- November 3, 2026
- Duration
- 44:45
- Summary source
- description
- Last updated
- Nov 15, 2026
Discusses ਰੇਡੀਓ ਹਾਂਜੀ ਦੇ ਖ਼ਾਸ ਪ੍ਰੋਗਰਾਮ 'ਦ ਇਨਸਾਈਟ ਰਿਪੋਰਟ' ਵਿੱਚ ਪੇਸ਼ਕਾਰ ਗੌਤਮ ਕਪਿਲ ਨਾਲ ਸਮਝੋ ਅਮਰੀਕੀ ਮੱਧਕਾਲੀ ਚੋਣਾਂ …
Summary
ਰੇਡੀਓ ਹਾਂਜੀ ਦੇ ਖ਼ਾਸ ਪ੍ਰੋਗਰਾਮ 'ਦ ਇਨਸਾਈਟ ਰਿਪੋਰਟ' ਵਿੱਚ ਪੇਸ਼ਕਾਰ ਗੌਤਮ ਕਪਿਲ ਨਾਲ ਸਮਝੋ ਅਮਰੀਕੀ ਮੱਧਕਾਲੀ ਚੋਣਾਂ (US Midterm Elections) ਦਾ ਅਸਲ ਸੱਚ। ਕੀ ਹੁੰਦੀਆਂ ਹਨ ਮੱਧਕਾਲੀ ਚੋਣਾਂ? ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਅਤੇ ਸੈਨੇਟ ਦੀਆਂ ਸੀਟਾਂ ਦੀ ਵੰਡ ਕਿਵੇਂ ਹੁੰਦੀ ਹੈ? ਕਿਵੇਂ ਇਹ ਚੋਣਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ 'ਤੇ ਬ੍ਰੇਕ ਲਗਾ ਸਕਦੀਆਂ ਹਨ? ਇਸਦੇ ਨਾਲ ਹੀ ਚਰਚਾ ਕਰਾਂਗੇ ਚੋਣ ਮੈਦਾਨ ਵਿੱਚ ਨਿੱਤਰੇ ਭਾਰ…
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਰੇਡੀਓ ਹਾਂਜੀ ਦੇ ਖ਼ਾਸ ਪ੍ਰੋਗਰਾਮ 'ਦ ਇਨਸਾਈਟ ਰਿਪੋਰਟ' ਵਿੱਚ ਪੇਸ਼ਕਾਰ ਗੌਤਮ ਕਪਿਲ ਨਾਲ ਸਮਝੋ ਅਮਰੀਕੀ ਮੱਧਕਾਲੀ ਚੋਣਾਂ (US Midterm Elections) ਦਾ ਅਸਲ ਸੱਚ। ਕੀ ਹੁੰਦੀਆਂ ਹਨ ਮੱਧਕਾਲੀ ਚੋਣਾਂ? ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਅਤੇ ਸੈਨੇਟ ਦੀਆਂ ਸੀਟਾਂ ਦੀ ਵੰਡ ਕਿਵੇਂ ਹੁੰਦੀ ਹੈ? ਕਿਵੇਂ ਇਹ ਚੋਣਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ 'ਤੇ ਬ੍ਰੇਕ ਲਗਾ ਸਕਦੀਆਂ ਹਨ? ਇਸਦੇ ਨਾਲ ਹੀ ਚਰਚਾ ਕਰਾਂਗੇ ਚੋਣ ਮੈਦਾਨ ਵਿੱਚ ਨਿੱਤਰੇ ਭਾਰਤੀ-ਅਮਰੀਕੀ ਆਗੂਆਂ ਜਿਵੇਂ ਰੋ ਖੰਨਾ, ਪ੍ਰਮੀਲਾ ਜੈਪਾਲ ਅਤੇ ਸੁਹਾਸ ਸੁਬਰਾਮਨੀਅਮ ਬਾਰੇ, ਅਤੇ ਜਾਣਾਂਗੇ ਭਾਰਤ ਤੇ ਆਸਟ੍ਰੇਲੀਆ (AUKUS ਸਮਝੌਤੇ) 'ਤੇ ਇਸਦਾ ਕੀ ਪ੍ਰਭਾਵ ਪਵੇਗਾ।