
ਬੱਚੇ ਮਨ ਦੇ ਸੱਚੇ - Punjabi Audio Story - Ranjodh Singh
Radio Haanji Podcast
- Published
- November 1, 2026
- Duration
- 15:20
- Summary source
- description
- Last updated
- Nov 15, 2026
Discusses ਕੀ ਅਸੀਂ ਅਣਜਾਣੇ ਵਿੱਚ ਬੱਚਿਆਂ ਦੇ ਮਾਸੂਮ ਮਨਾਂ ਵਿੱਚ ਆਪਣੀਆਂ ਲੜਾਈਆਂ ਅਤੇ ਹਉਮੈ ਦਾ ਜ਼ਹਿਰ ਤਾਂ ਨਹੀਂ ਘੋਲ ਰਹੇ? ਅੱਜ …
Summary
ਕੀ ਅਸੀਂ ਅਣਜਾਣੇ ਵਿੱਚ ਬੱਚਿਆਂ ਦੇ ਮਾਸੂਮ ਮਨਾਂ ਵਿੱਚ ਆਪਣੀਆਂ ਲੜਾਈਆਂ ਅਤੇ ਹਉਮੈ ਦਾ ਜ਼ਹਿਰ ਤਾਂ ਨਹੀਂ ਘੋਲ ਰਹੇ? ਅੱਜ ਦੀ ਖ਼ਾਸ ਪੰਜਾਬੀ ਆਡੀਓ ਕਹਾਣੀ (Punjabi Audio Kahani) ਸਾਨੂੰ ਇੱਕ ਬਹੁਤ ਵੱਡਾ ਸਬਕ ਦਿੰਦੀ ਹੈ ਕਿ ਬੱਚਾ ਕਿਤਾਬਾਂ ਨਾਲੋਂ ਵੱਧ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੇ ਕਿਰਦਾਰ ਤੋਂ ਸਿੱਖਦਾ ਹੈ। ਜਦੋਂ ਤੱਕ ਅਸੀਂ ਖ਼ੁਦ ਆਪਣੇ ਸੁਭਾਅ ਨੂੰ ਸੱਚਾ ਅਤੇ ਨਿਰਮਲ ਨਹੀਂ ਬਣਾਉਂਦੇ, ਅਸੀਂ ਬੱਚੇ ਨੂੰ ਸਹੀ ਸੇਧ ਨਹੀਂ ਦੇ ਸਕਦੇ। …
Intelligent Report
Sign in to read teasers, or upgrade to Research Pro to commission intelligent report for this episode. Learn more →
Show notes
ਕੀ ਅਸੀਂ ਅਣਜਾਣੇ ਵਿੱਚ ਬੱਚਿਆਂ ਦੇ ਮਾਸੂਮ ਮਨਾਂ ਵਿੱਚ ਆਪਣੀਆਂ ਲੜਾਈਆਂ ਅਤੇ ਹਉਮੈ ਦਾ ਜ਼ਹਿਰ ਤਾਂ ਨਹੀਂ ਘੋਲ ਰਹੇ? ਅੱਜ ਦੀ ਖ਼ਾਸ ਪੰਜਾਬੀ ਆਡੀਓ ਕਹਾਣੀ (Punjabi Audio Kahani) ਸਾਨੂੰ ਇੱਕ ਬਹੁਤ ਵੱਡਾ ਸਬਕ ਦਿੰਦੀ ਹੈ ਕਿ ਬੱਚਾ ਕਿਤਾਬਾਂ ਨਾਲੋਂ ਵੱਧ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੇ ਕਿਰਦਾਰ ਤੋਂ ਸਿੱਖਦਾ ਹੈ। ਜਦੋਂ ਤੱਕ ਅਸੀਂ ਖ਼ੁਦ ਆਪਣੇ ਸੁਭਾਅ ਨੂੰ ਸੱਚਾ ਅਤੇ ਨਿਰਮਲ ਨਹੀਂ ਬਣਾਉਂਦੇ, ਅਸੀਂ ਬੱਚੇ ਨੂੰ ਸਹੀ ਸੇਧ ਨਹੀਂ ਦੇ ਸਕਦੇ। ਸੁਣੋ ਇਹ ਭਾਵਪੂਰਤ ਅਤੇ ਜੀਵਨ-ਸੇਧ ਦਿੰਦੀ ਕਹਾਣੀ ਸਿਰਫ਼ ਰੇਡੀਓ ਹਾਂਜੀ (Radio Haanji) 'ਤੇ।